Sunday, October 11, 2026
Home International ਝੁੱਗੀ ਵਿੱਚ ਰਹਿਣ ਵਾਲੀ 14 ਸਾਲਾਂ ਮਲੀਸ਼ਾ ਨੇ ਕੀਤੀ ਮਿਸਾਲ ਕਾਇਮ, ਬਣੀ...

ਝੁੱਗੀ ਵਿੱਚ ਰਹਿਣ ਵਾਲੀ 14 ਸਾਲਾਂ ਮਲੀਸ਼ਾ ਨੇ ਕੀਤੀ ਮਿਸਾਲ ਕਾਇਮ, ਬਣੀ ਬਿਊਟੀ ਬ੍ਰਾਂਡ ਦੀ ਅੰਬੈਸਡਰ

ਮੁੰਬਈ(ਦ ਸਟੈਲਰ ਨਿਊਜ਼)। ਮੁੰਬਈ ਦੇ ਧਾਰਾਵੀ ਸਥਿਤ ਝੁੱਗੀ ਵਿੱਚ ਰਹਿੰਦੀ 14 ਸਾਲ ਦੀ ਮਲੀਸ਼ਾ ਖਾਰਵਾ ਨੂੰ ਅੰਤਰਰਾਸ਼ਟਰੀ ਬਿਊਟੀ ਬ੍ਰਾਂਡ ਅਸੈਂਸ਼ੀਅਲਸ ਲਗਜ਼ਰੀ ਬ੍ਰਾਂਡ ਨੇ ‘ਦ ਯੂਵਤੀ ਕਲੈਕਸ਼ਨ’ ਲਈ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਇਸ ਪਿੱਛੋਂ ਮਲੀਸ਼ਾ ਦੇਸ਼ ਭਰ ਵਿੱਚ ਮਸ਼ਹੂਰ ਹੋ ਗਈ ਹੈ ਅਤੇ ਲੋਕ ਬਾਰੇ ਜਾਣਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Advertisements

ਫੋਰੈਸਟ ਇਸ਼ੈਸਿਅਲ ਨੇ ਆਪਣੇ ਲਗਜ਼ਰੀ ਬ੍ਰਾਂਡ ‘ਦ ਯੂਵਤੀ ਕਲੈਕਸ਼ਨ’ ਲਈ ਮਲੀਸ਼ਾ ਖਾਰਵਾ ਨੂੰ ਬ੍ਰਾਂਡ ਅੰਬੈਸਡਰ ਵਜੋਂ ਸਾਈਨ ਕੀਤਾ ਹੈ। ਮਲੀਸ਼ਾ ਦਾ ਨਾਂ ਸਾਰੇ ਵਿਸ਼ਵ ਵਿੱਚ ਰੌਸ਼ਨ ਹੋ ਗਿਆ ਹੈ।

LEAVE A REPLY

Please enter your comment!
Please enter your name here