
ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਉਤੇ ਪੁਲਿਸ ਨੇ ਭਾਰਤ ਤੋ ਆਏ ਨੌਜ਼ਵਾਨ ਨੂੰ ਗਿ੍ਰਫਤਾਰ ਕਰ ਲਿਆ। ਭਾਰਤੀ ਮੂਲ ਦੇ ਇਸ 36 ਸਾਲਾ ਵਿਅਕਤੀ ਦੀ ਪਛਾਣ ਅਰਚਿਤ ਗਰੋਵਰ ਵਜੋਂ ਹੋਈ ਹੈ।
Advertisements

ਗਿ੍ਰਫਤਾਰੀ ਨੂੰ ਲੈ ਕੇ ਖੁਲਾਸਾ ਹੋਇਆ ਹੈ ਕਿ ਗਰੋਵਰ ਨੂੰ ਲੱਖਾਂ ਡਾਲਰ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ । ਸਭ ਤੋਂ ਵੱਡੀ ਚੋਰੀ ਦੇ ਇਸ ਮਾਮਲੇ ਵਿੱਚ ਕਰੀਬ ਇੱਕ ਮਹੀਨਾ ਪਹਿਲਾਂ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।












