ਇਸਰੋ ਨੇ ਦੇਸ਼ ਦੇ ਤੀਜੇ ਚੰਦਰ ਮਿਸ਼ਨ ਚੰਦਰਯਾਨ-3 ਨੂੰ ਸ਼ਫਲਤਾਪੂਰਨ ਕੀਤਾ ਲਾਂਚ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਦੇਸ਼ ਦੇ ਤੀਜੇ ਚੰਦਰ ਮਿਸ਼ਨ ਚੰਦਰਯਾਨ-3 ਨੂੰ ਲਾਂਚ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ, ਚੰਦਰ ਮਿਸ਼ਨ ਸਾਲ 2019 ਦੇ ਚੰਦਰਯਾਨ-2 ਦਾ ਫਾਲੋ-ਅੱਪ ਮਿਸ਼ਨ ਹੈ।

Advertisements

ਇਸ ਮਿਸ਼ਨ ਵਿੱਚ ਵਿਗਿਆਨੀਆ ਦਾ ਮਿਸ਼ਨ ਚੰਦਰਮਾਂ ਦੀ ਸਤਿਹ ਤੇ ਲੈਂਡਰ ਦੀ ਸ਼ਾਫਟ ਲੈਡਿੰਗ ਦਾ ਹੈ। ਚੰਦਰਯਾਨ-2 ਮਿਸ਼ਨ ਦੋਰਾਨ ਆਖਰੀ ਪਲਾਂ ਵਿੱਚ ਸ਼ਾਫਟ ਲੈਡਿੰਗ ਕਰਨ ਵਿੱਚ ਸ਼ਫਲ ਨਹੀ ਹੋਇਆ ਸੀ। ਪਰ ਹੁਣ ਇਹ ਸਫਲਤਾ ਮਿਲਣ ਤੇ ਭਾਰਤ ਅਮਰੀਕਾ, ਚੀਨ ਅਤੇ ਪੁਰਾਣੇ ਸੋਵੀਅਤ ਸੰਘ ਵਰਗੇ ਦੇਸ਼ਾਂ ਦੇ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ।

LEAVE A REPLY

Please enter your comment!
Please enter your name here