Monday, October 26, 2026
Home Himachal ਸ਼ਿਮਲਾ ਦੇ ਰਾਮਪੁਰ ਕਸਬੇ ‘ਚ ਫੱਟਿਆ ਬੱਦਲ, ਲੋਕਾਂ ਦਾ ਹੋਇਆ ਭਾਰੀ ਨੁਕਸਾਨ

ਸ਼ਿਮਲਾ ਦੇ ਰਾਮਪੁਰ ਕਸਬੇ ‘ਚ ਫੱਟਿਆ ਬੱਦਲ, ਲੋਕਾਂ ਦਾ ਹੋਇਆ ਭਾਰੀ ਨੁਕਸਾਨ

ਸ਼ਿਮਲਾ (ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਰਾਮਪੁਰ ਕਸਬੇ ਦੇ ਖੇਤਰ ਦੀ ਸਰਪਾਰਾ ਪੰਚਾਇਤ ਦੇ ਕੰਧਾਰ ਵਿੱਚ ਬੱਦਲ ਫੱਟਣ ਦੀ ਘਟਨਾ ਸਾਹਮਣੇ ਆਈ ਹੈ।

Advertisements

ਬੱਦਲ ਫੱਟਣ ਕਾਰਨ 1 ਪ੍ਰਾਈਮਰੀ ਸਕੂਲ, 1 ਨੌਜਵਾਨ ਤੇ ਮਹਿਲਾ ਮੰਡਲ ਦੀ ਇਮਾਰਤ, 3 ਘਰ ਅਤੇ 3 ਗਊ ਸ਼ੈੱਡ ਜਿਨ੍ਹਾਂ ਵਿੱਚ 15 ਭੇਡਾਂ ਤੇ 6 ਗਾਵਾਂ ਹੜ੍ਹ ਵਿੱਚ ਰੁੜ੍ਹ ਗਈਆਂ।

ਬੱਦਲ ਰਾਤ ਨੂੰ ਕਰੀਬ 12 ਵਜੇ ਫੱਟਿਆ ਦੱਸਿਆ ਜਾ ਰਿਹਾ ਹੈ। ਸਾਰੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

LEAVE A REPLY

Please enter your comment!
Please enter your name here