ਬੱਚਿਆ ਦੀ ਡਾਈਟ ਵਿੱਚੋ ਨਿਕਲੀ ਕਿਰਲੀ, 50 ਬੱਚੇ ਹੋਏ ਬਿਮਾਰ

ਮੋਹਾਲੀ (ਦ ਸਟੈਲਰ ਨਿਊਜ਼), ਪੰਕਜ। ਮੋਹਾਲੀ ਦੇ ਸਪੋਰਟਸ ਕੰਪਲੈਕਸ ਤੋ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਈ ਬੱਚੇ ਜੋ ਸਟੇਡੀਅਮ ਵਿੱਚ ਖੇਡਣ ਆਏ ਹੋਏ ਸੀ, ਜਦੋ ਉਨ੍ਹਾਂ ਨੂੰ ਖਾਣੇ ਦੀ ਡਾਈਟ ਵਿੱਚ ਦਲੀਆਂ ਦਿੱਤਾ ਤਾਂ ਖਾਣ ਤੋ ਕੁੱਝ ਸਮੇ ਬਾਅਦ ਬੱਚਿਆਂ ਨੂੰ ਉਲਟਿਆ ਆਉਣੀਆ ਸ਼ੁਰੂ ਹੋ ਗਈਆ।

Advertisements

ਜਦੋ ਖਾਣੇ ਦੀ ਚੈਕਿੰਗ ਕੀਤੀ ਤਾਂ ਉਸ ਵਿੱਚੋ ਕਿਰਲੀ ਮਿਲੀ। ਕਰੀਬ 50 ਬੱਚਿਆਂ ਨੂੰ ਤੁਰੰਤ ਮੋਹਾਲੀ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਰੱਬ ਦਾ ਸ਼ੁਕਰ ਹੈ ਕਿ ਕੋਈ ਵੀ ਬੱਚੇ ਨੂੰ ਜਾਨੀ ਨੁਕਸਾਨ ਨਹੀ ਹੋਇਆ ਹੈ।

LEAVE A REPLY

Please enter your comment!
Please enter your name here