Sunday, October 25, 2026
Home Hoshiarpur 14 ਅਕਤੂਬਰ ਨੂੰ ਰੈਡ ਰੋਡ ਫੀਡਰ ਦੀ ਬਿਜਲੀ ਸਪਲਾਈ ਰਹੇਗੀ ਬੰਦ

14 ਅਕਤੂਬਰ ਨੂੰ ਰੈਡ ਰੋਡ ਫੀਡਰ ਦੀ ਬਿਜਲੀ ਸਪਲਾਈ ਰਹੇਗੀ ਬੰਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਸਮੀਰ ਸੈਣੀ। ਸ਼ਹਿਰੀ ਉਪ ਮੰਡਲ ਅਫ਼ਸਰ ਡਾ. ਨਰਿੰਦਰ ਸਿੰਘ ਜੀ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਰੈਡ ਰੋਡ ਫੀਡਰ ਦੀ ਜਰੂਰੀ ਮੁਰੰਮਤ ਕਾਰਨ ਮਿਤੀ 14-10-2023 ਦਿਨ ਸ਼ਨੀਵਾਰ ਨੂੰ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਰਾਮ ਨਗਰ, ਵਕੀਲਾ ਬਜ਼ਾਰ, ਅਸ਼ੋਕ ਨਗਰ, ਆਰੀਆ ਨਗਰ, ਨਿਊ ਹਰੀ ਨਗਰ, ਰੈਡ ਰੋਡ, ਕੱਚਾ ਟੋਬਾ, ਪ੍ਰਲਾਦ ਨਗਰ ਆਦਿ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।

Advertisements

LEAVE A REPLY

Please enter your comment!
Please enter your name here