ਗੁਰਮਤਿ ਵਿਦਿਅਆਲਿਆ ਦੇ ਕਰਵਾਏ ਸਮਾਗਮ ਵਿਚ ਖੌਜੇਵਾਲ ਨੇ ਕੀਤੀ ਸ਼ਿਰਕਤ ਕੀਤੀ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜਾਦਿਆਂ ਨੂੰ ਸਮਰਪਿਤ ਭਾਈ ਗੁਰਦਾਸ ਜੀ ਗੁਰਮਤਿ ਵਿਦਿਅਆਲਿਆ ਦੇ ਪਰਧਾਨ ਜਗਜੀਤ ਸਿੰਘ ਜੱਗਾ ਵਲੋ ਕਰਵਾਏ ਗਏ ਸਟੇਜ ਪਰਫਾਰਮਸ,ਦੁਮਾਲਾ,ਗੁਰਬਾਣੀ ਕੰਠ,ਕਵੀਸ਼ਰੀ,ਗਤਕਾ ਸ਼ੌਅ,ਕੀਰਤਨ ਮੁਕਾਬਲੇ ਕਰਵਾਏ ਗਏ।ਉਸ ਵਿਚ ਸ ਰਣਜੀਤ ਸਿੰਘ ਖੌਜੇਵਾਲ ਜਿਲਾ ਪਰਧਾਨ ਬੀਜੇਪੀ ਵਿਸ਼ੇਸ਼ ਤੌਰ ਤੇ ਪਹੁਚੇ।

Advertisements

ਇਸ ਮੌਕੇ ਤੋ ਬਚਿਆਂ ਨੂੰ ਅਸ਼ੀਰਵਾਦ ਦੇ ਪਹੁਚੇ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ, ਬਾਬਾ, ਮੁਨੀ ਜੀ ਖੈੜਾ ਬੇਟ , ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ ਅਤੇ ਮੇਰੇ ਨਾਲ ਆਏ ਪਰਿਤਪਾਲ ਸਿੰਘ, ਜਿਲਾ ਯੂਵਾ ਮੋਰਚਾ ਪਰਧਾਨ ਸੰਨੀ ਬੈਂਸ, ਕੌਸਲਰ ਲਵੀ ਕੁਲਾਰ, ਐਡਵੋਕੇਟ ਪਿਉਸ਼ ਮੰਨਚੰਦਾ, ਐਡਵੇਕੇਟ ਮਨਜੀਤ ਸਿੰਘ ਅਹਿਮਦਪੁਰ, ਐਡਵੋਕੇਟ ਭਟੀ, ਧਰਮਪਾਲ ਮਹਾਜਨ, ਅਤੇ ਹੋਰ ਬਹੁਤ ਸਾਰੇ ਸਕੂਲਾਂ ਦੇ ਬੱਚੇ ਅਤੇ ਪਰਬੰਧਕ ਹਾਜਰ ਸਨ।

LEAVE A REPLY

Please enter your comment!
Please enter your name here