
ਜਲੰਧਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਵਿੱਚ ਡੀਐਸਪੀ ਦੀ ਲਾਸ਼ ਮਿਲਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਡੀਐਸਪੀ ਦੀ ਲਾਸ਼ ਨਹਿਰ ਦੇ ਕੋਲੋ ਸ਼ੱਕੀ ਹਾਲਾਤਾ ਵਿੱਚ ਮਿਲੀ ਹੈ।
Advertisements

ਡੀਐਸਪੀ ਦੀ ਪਹਿਚਾਣ ਦਲਬੀਰ ਸਿੰਘ ਵਜੋ ਹੋਈ ਅਤੇ ਉਹ ਪੀਏਪੀ ਸੰਗਰੂਰ ਵਿੱਚ ਡੀਐਸਪੀ ਵਜੋਂ ਤਾਇਨਾਤ ਸਨ। ਪੁਲਿਸ ਵੱਲੋ ਮਿ੍ਰਤਕ ਸਰੀਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












