Saturday, October 24, 2026
Home Hoshiarpur 24 ਜਨਵਰੀ ਨੂੰ ਹਮੀਰਪੁਰ-ਚੌਹਾਲ-ਹੁਸ਼ਿਆਰਪੁਰ ਲਾਈਨ ਦੀ ਬਿਜਲੀ ਰਹੇਗੀ ਬੰਦ, ਪ੍ਰਭਾਵਿਤ ਹੋਣਗੇ ਕਈ...

24 ਜਨਵਰੀ ਨੂੰ ਹਮੀਰਪੁਰ-ਚੌਹਾਲ-ਹੁਸ਼ਿਆਰਪੁਰ ਲਾਈਨ ਦੀ ਬਿਜਲੀ ਰਹੇਗੀ ਬੰਦ, ਪ੍ਰਭਾਵਿਤ ਹੋਣਗੇ ਕਈ ਇਲਾਕੇ

power-cut-5dec-sunder-nagar-chawani-Hoshiarpur-Punjab.png

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਸਮੀਰ ਸੈਣੀ। ਐਸਡੀਓ ਰਾਜੀਵ ਜਸਵਾਲ ਨੇ ਦੱਸਿਆ ਕਿ 24 ਜਨਵਰੀ ਨੂੰ 132 ਕੇ.ਵੀ. ਹਮੀਰਪੁਰ-ਚੌਹਾਲ-ਹੁਸ਼ਿਆਰਪੁਰ ਲਾਈਨ ਦੀ ਸ਼ੱਟਡਾਊਨ ਹੋਣ ਕਾਰਨ 132 ਕੇ.ਵੀ. ਸਬ-ਸਟੇਸ਼ਨ ਚੌਹਾਲ ਤੋਂ ਚਲਦੇ ਸਾਰੇ 11 ਕੇ.ਵੀ. ਫੀਡਰ/33/66 ਕੇ.ਵੀ. ਲਾਈਨ ਦੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਕਾਰਨ ਰਿਲਾਈਂਸ ਇੰਡਸਟ੍ਰੀ, ਊਸ਼ਾ ਮਾਰਟਿਨ, ਚੌਹਾਲ, ਸਲੇਰਨ, ਮੰਗੂਵਾਲ ਨਾਰੀ, ਸ਼ੇਰਪੁਰ, ਬਾਤਹੀਆਂ, ਆਦਮਵਾਲ, ਥੱਥਲਾਂ, ਕੋਟਲਾ ਗੋਂਸਪੁਰ, ਜੈਨ ਕਲੋਨੀ, ਮਹਿੰਗਰੋਵਾਲ, ਬਰੋਟੀ, ਡੂੰਗੀ ਚੋਈ, ਅਰਨਿਆਲਾ ਸ਼ਾਹਪੁਰ, ਕਪਾਹਟ ਆਦਿ ਪਿੰਡਾਂ ਪਿੰਡਾ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

Advertisements

LEAVE A REPLY

Please enter your comment!
Please enter your name here