Sunday, October 18, 2026
Home Latest ਦਲਵਿੰਦਰ ਸਿੱਧੂ ਦੀ ਮਾਤਾ ਦੇ ਦੇਹਾਂਤ ਤੇ ਰਾਜਨੀਤਿਕ ਲੀਡਰਾਂ ਨੇ ਕੀਤਾ ਦੁੱਖ...

ਦਲਵਿੰਦਰ ਸਿੱਧੂ ਦੀ ਮਾਤਾ ਦੇ ਦੇਹਾਂਤ ਤੇ ਰਾਜਨੀਤਿਕ ਲੀਡਰਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਵਿੰਦਰ ਸਿੰਘ ਸਿੱਧੂ ਅਤੇ ਸਤਵਿੰਦਰ ਸਿੰਘ ਸਿੱਧੂ ਨਾਲ ਉਹਨਾਂ ਦੀ ਸਤਿਕਾਰਯੌਗ ਮਾਤਾ ਬੀਬੀ ਗੁਰਬਚਨ ਕੌਰ ਸਿੱਧੂ ਦੇ ਸਵਰਗ ਸਿਧਾਰ ਜਾਣ ਤੇ ਉਹਨਾ ਨਾਲ ਦੁੱਖ ਸਾਂਝਾ ਕਰਦੇ ਹੋਏ।

Advertisements

ਭਾਜਪਾ ਦੇ ਜਿਲਾ ਪ੍ਰਧਾਨ ਰਣਜੀਤ ਸਿੰਘ ਖੌਜੇਵਾਲ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਰਕਿਸ਼ਨ ਸਿੰਘ ਵਾਲੀਆ, ਸਾਬਕਾ ਚੇਅਰਮੈਨ ਦਲਜੀਤ ਸਿੰਘ ਬਸਰਾ, ਸਰਬਜੀਤ ਸਿੰਘ ਦਿਉਲ, ਅਮਰੀਕ ਸਿੰਘ ਲਾਲੀ ਜਲੰਧਰ, ਰਾਜਪਾਲ ਸਿੰਘ ਸੁੰਨੜ, ਸੰਨੀ ਬੈਂਸ, ਸੁਰਿੰਦਰ ਕੁਮਾਰ ਮਾਸਟਰ, ਜਗਤ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here