Thursday, October 15, 2026
Home Chandigarh ਸੁਰਿੰਦਰ ਸ਼ਿੰਦੀ ਨੂੰ ਗੁਰਦਾਸਪੁਰ (ਸ਼ਹਿਰੀ) ਪ੍ਰਧਾਨ ਅਤੇ ਤਾਰਾ ਸੇਖੂਪੁਰ ਨੂੰ ਨਵਾਂਸ਼ਹਿਰ ਵਿਧਾਨਸਭਾ...

ਸੁਰਿੰਦਰ ਸ਼ਿੰਦੀ ਨੂੰ ਗੁਰਦਾਸਪੁਰ (ਸ਼ਹਿਰੀ) ਪ੍ਰਧਾਨ ਅਤੇ ਤਾਰਾ ਸੇਖੂਪੁਰ ਨੂੰ ਨਵਾਂਸ਼ਹਿਰ ਵਿਧਾਨਸਭਾ ਦਾ ਸਹਾਇਕ ਇੰਚਾਰਜ ਕੀਤਾ ਨਿਯੁਕਤ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਰਿੰਦਰ ਕੁਮਾਰ ਸ਼ਿੰਦੀ ਨੂੰ ਗੁਰਦਾਸਪੁਰ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਤਾਰਾ ਸਿੰਘ ਸੇਖੂਪੁਰ ਨੂੰ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਦਾ ਸਹਾਇਕ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਟਵੀਟ ਤੇ ਵੀ ਸਾਂਝੀ ਕੀਤੀ ਗਈ ਹੈ।

Advertisements

LEAVE A REPLY

Please enter your comment!
Please enter your name here