Wednesday, October 28, 2026
Home Latest ਘਰ ਬਾਹਰ ਝਾੜੂ ਲਗਾ ਰਹੀ ਬਜ਼ੁਰਗ ਔਰਤ ਨੂੰ ਕਾਰ ਸਵਾਰ ਨੌਜ਼ਵਾਨ ਨੇ...

ਘਰ ਬਾਹਰ ਝਾੜੂ ਲਗਾ ਰਹੀ ਬਜ਼ੁਰਗ ਔਰਤ ਨੂੰ ਕਾਰ ਸਵਾਰ ਨੌਜ਼ਵਾਨ ਨੇ ਮਾਰੀ ਟੱਕਰ, ਮੌਤ

ਨਵੀਂ ਦਿੱਲੀ (ਦ ਸਟੈਲਰ ਨਿਊਜ਼)। ਨਵੀਂ ਦਿੱਲੀ ਵਿੱਚ ਗੀਤਾ ਕਲੋਨੀ ਦੇ ਝੀਲ ਖੁਰਾਂਜਾ ਵਿੱਚ ਇੱਕ ਕਾਰ ਸਵਾਰ ਨੌਜ਼ਵਾਨ ਨੇ ਘਰ ਦੇ ਬਾਹਰ ਝਾੜੂ ਮਾਰ ਰਹੀ ਬਜ਼ੁਰਗ ਔਰਤ ਨੂੰ ਕੁਚਲ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਾਨਕੀ ਘਰ ਦੇ ਬਾਹਰ ਝਾੜੂ ਲਗਾ ਰਹੀ ਸੀ ਤਾ ਪਿੱਛੇ ਤੋਂ ਆ ਰਹੇ ਮੁਕੁਲ ਨੇ ਉਸਨੂੰ ਟੱਕਰ ਮਾਰ ਦਿੱਤੀ।

Advertisements

ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਮੁਕੁਲ ਦੀ ਭੈਣ ਕਾਰ ਤੋਂ ਹੇਠਾਂ ਉਤਰਦੀ ਹੈ ਅਤੇ ਬਜ਼ੁਰਗ ਨੂੰ ਦੇਖਦੀ ਹੈ। ਇਸਤੋਂ ਬਾਅਦ ਮੁਕੁਲ ਫਰਾਰ ਹੋ ਗਿਆ। ਪੁਲਿਸ ਸੀਸੀਟੀਵੀ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।

LEAVE A REPLY

Please enter your comment!
Please enter your name here