ਆਪ ਪਾਰਟੀ ਅੱਜ ਕਰੇਗੀ ਲੁਧਿਆਣਾ ਅਤੇ ਜਲੰਧਰ ਤੋ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਦੋ ਦਿਨਾਂ ਦੋਰੇ ਤੇ ਸਨ। ਹੁਣ ਆਪ ਪਾਰਟੀ ਵੱਲੋ ਲੁਧਿਆਣਾ ਅਤੇ ਜਲੰਧਰ ਤੋ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।

Advertisements

ਜਿੱਥੋਂ ਤੱਕ ਜਲੰਧਰ ਤੋਂ ਉਮੀਦਵਾਰ ਦੀ ਗੱਲ ਹੈ ਤਾਂ ਮੰਨਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਪਵਨ ਕੁਮਾਰ ਟੀਨੂੰ ਹੀ ਉਮੀਦਵਾਰ ਹੋਣਗੇ। ਇਸਤੋਂ ਇਲਾਵਾ ਲੁਧਿਆਣਾ ‘ਚ ਕਈ ਨਾਵਾਂ ‘ਤੇ ਦਿਮਾਗੀ ਹਲਚਲ ਚੱਲ ਰਹੀ ਹੈ। ਉਮੀਦ ਹੈ ਕਿ ਇਸ ਸਬੰਧੀ ਸਥਿਤੀ ਜਲਦੀ ਹੀ ਸਪੱਸ਼ਟ ਹੋ ਜਾਵੇਗੀ।

LEAVE A REPLY

Please enter your comment!
Please enter your name here