Tuesday, November 3, 2026
Home Latest ਨੀਟੂ ਸ਼ਟਰਾਂ ਵਾਲੇ ਨੇ ਪੁਗਾਏ ਬੋਲ, ਚਿੱਕੜ ‘ਚ ਨਹਾ ਕੇ ਪੂਰਾ ਕੀਤਾ...

ਨੀਟੂ ਸ਼ਟਰਾਂ ਵਾਲੇ ਨੇ ਪੁਗਾਏ ਬੋਲ, ਚਿੱਕੜ ‘ਚ ਨਹਾ ਕੇ ਪੂਰਾ ਕੀਤਾ ਵਚਨ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਅਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਕਾਫ਼ੀ ਸੁਰਖੀਆ ਵਿੱਚ ਹਨ। ਇਸ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਨੀਟੂ ਸ਼ਰਟਾਂ ਵਾਲੇ ਨੇ ਚੋਣਾਂ ਤੋਂ ਪਹਿਲਾਂ ਕਿਹਾ ਹੈ ਕਿ ਜੇਕਰ ਚੋਣਾਂ ਵਿੱਚ ਹਾਰ ਜਾਵੇਗਾ ਤਾਂ ਚਿੱਕੜ ਵਿੱਚ ਨਹਾਵਾਗਾਂ। ਜਿਸ ਕਾਰਨ ਨੀਟੂ ਸ਼ਟਰਾਂ ਵਾਲਾ ਆਪਣੇ ਬੋਲਾਂ ਤੋ ਖਰਾ ਉਤਰਿਆਂ ਅਤੇ ਚਿਕੜ ਵਿੱਚ ਨਹਾਂ ਕੇ ਆਪਣੀ ਹਾਰ ਮਨਾਈ। ਵੀਡੀਓ ਵਿੱਚ ਵੇਖਿਆ ਗਿਆ ਕਿ ਨੀਟੂ ਸ਼ਟਰਾਂ ਵਾਲਾ ਪੈਸਿਆਂ ਦਾ ਹਾਰ ਪਾ ਕੇ ਚਿੱਕੜ ਵਿੱਚ ਬੈਠਾ ਹੋਇਆ ਹੈ ਅਤੇ ਲੋਕ ਇਸਨੂੰ ਲੱਡੂ ਖਵਾ ਰਹੇ ਹਨ ਪਰ ਖਾਣ ਤੋਂ ਮਨਾ ਕਰ ਰਿਹਾ ਹੈ।

Advertisements

LEAVE A REPLY

Please enter your comment!
Please enter your name here