Saturday, October 24, 2026
Home Latest ਹਲਕਾ ਜੰਡਿਆਲਾ ਦੇ ਪਿੰਡ ਮੈਹਣੀਆ ਬਰਾਮਣਾ ਵਿਖੇ ਲਾਲੀ ਦੇ ਗ੍ਹਹਿ ਵਿਖੇ ਬਸਪਾ...

ਹਲਕਾ ਜੰਡਿਆਲਾ ਦੇ ਪਿੰਡ ਮੈਹਣੀਆ ਬਰਾਮਣਾ ਵਿਖੇ ਲਾਲੀ ਦੇ ਗ੍ਹਹਿ ਵਿਖੇ ਬਸਪਾ ਅੰਬੇਡਕਰ ਪਾਰਟੀ ਦੀ ਹੋਈ ਮੀਟਿੰਗ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਮਿਤੀ 5 ਸਤੰਬਰ ਨੂੰ ਵਿਧਾਨ ਸਭਾਂ ਹਲਕਾ ਜੰਡਿਆਲਾ ਗੁਰੂ ਪਿੰਡ ਮੈਹਣੀਆ ਬਰਾਮਣਾ ਲਾਲੀ ਸਿੰਘ ਦੇ ਗ੍ਹਹਿ ਵਿਖੇ ਬਸਪਾ ਅੰਬੇਡਕਰ ਪਾਰਟੀ ਦੀ ਮੀਟਿੰਗ ਹੋਈ। ਜਿਸ ਵਿੱਚ ਉਚੇਚੇ ਤੌਰ ਤੇ ਪਹੁੰਚੇ ਪੰਜਾਬ ਪ੍ਰਧਾਨ ਕਵਲਜੀਤ ਸਿੰਘ ਸਹੋਤਾ, ਰਾਣਾ ਜੀ, ਮਨਜੀਤ ਸਿੰਘ ਸੇ਼ਰਗਿੱਲ ਹਾਜਰ ਸਨ। ਸਹੋਤਾ ਸਾਹਿਬ ਨੇ ਬਾਬਾ ਸਾਹਿਬ ਦੇ ਮਿਸ਼ਨ ਬਾਰੇ ਅਤੇ ਪਾਰਟੀ ਦੀ ਵਿਚਾਰਧਾਰਾਂ ਅਤੇ ਪਾਰਟੀ ਦੇ ਕੰਮਾ ਤੋ ਜਾਣੂ ਕਰਵਾਇਆ।

Advertisements

ਸਹੋਤਾ ਸਾਹਿਬ ਜੀ ਨੇ ਵਰਕਰਾਂ ਨੂੰ ਪ੍ਰੇਰਤ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆ ਨੂੰ ਇਕੱਠੇ ਹੋ ਕੇ ਦਿਨ ਰਾਤ ਮਿਹਨਤ ਕਰਕੇ ਹਲਕਾ ਜੰਡਿਆਲਾ ਵਿੱਚ ਬਸਪਾ ਅੰਬੇਡਕਰ ਪਾਰਟੀ ਦਾ ਆਪਣਾ MLA ਬਣਾਉਣਾ ਚਾਹੀਦਾ ਹੈ। ਤਾ ਕਿ ਉਹ ਆਪਣੇ ਗਰੀਬ ਲੋਕਾ ਦੀਆ ਮੁਸਕਲਾ ਦਾ ਹੱਲ ਕਰ ਸਕੇ। ਵਰਕਰਾਂ ਨੇ ਸਹੋਤਾ ਸਾਹਿਬ ਨੂੰ  ਭਰੋਸਾ ਦਵਾਇਆ ਕੀ ਅਸੀ ਪਿੰਡ ਪਿੰਡ ਜਾ ਕੇ ਲੋਕਾ ਨੂੰ ਬਾਬਾ ਸਾਹਿਬ ਬਾਰੇ ਅਤੇ ਪਾਰਟੀ ਦੀ ਵਿਚਾਰਧਾਰਾਂ ਤੋ ਜਾਣੂ ਕਰਵਾਵਾ ਗੇ।ਅਤੇ 2027 ਵਿੱਚ ਹਲਕਾਂ ਜੰਡਿਆਲਾ ਤੋ MLA ਜਿੱਤਾ ਕੇ ਬਸਪਾ ਅੰਬੇਡਕਰ ਪਾਰਟੀ ਦੀ ਝੋਲੀ ਪਾਵਾਗੇ।     

LEAVE A REPLY

Please enter your comment!
Please enter your name here