Wednesday, October 21, 2026
Home Latest ਹਲਕਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਪ੍ਰੀਤ ਨੇ ਪਿੰਡ ਬਨਵਾਲੀ ਪੁਰ ਦਾ ਪ੍ਰਧਾਨ...

ਹਲਕਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਪ੍ਰੀਤ ਨੇ ਪਿੰਡ ਬਨਵਾਲੀ ਪੁਰ ਦਾ ਪ੍ਰਧਾਨ ਜਸਵਿੰਦਰ ਤੇ ਉਪ ਪ੍ਰਧਾਨ ਭੁਪਿੰਦਰ ਚਾਹਲ ਨੂੰ ਕੀਤਾ ਨਿਯੁਕਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਰਦਾਰ ਰਾਣਾ ਗੁਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਗੁਰਪ੍ਰੀਤ ਸਿੰਘ ਗੋਪੀ ਪ੍ਰਧਾਨ ਹਲਕਾ ਯੂਥ ਕਾਂਗਰਸ ਕਪੂਰਥਲਾ (ਸਰਪੰਚ ਅਰੀਆਂਵਾਲ) ਵਲੋਂ ਪਿੰਡ ਬਨਵਾਲੀ ਪੁਰ ਦਾ ਪ੍ਰਧਾਨ ਜਸਵਿੰਦਰ ਸਿੰਘ ਅਤੇ ਉਪ ਪ੍ਰਧਾਨ ਭੁਪਿੰਦਰ ਚਾਹਲ ਜੀ ਨੂੰ ਬਣਾਇਆ ਗਿਆ ਅਤੇ ਗੁਰਜੋਤ ਸਿੰਘ ਨੂੰ ਪਿੰਡ ਰਾਮਪੁਰ ਦਾ ਪ੍ਰਧਾਨ ਬਣਾਇਆ ਗਿਆ ਅਤੇ ਜਸਪ੍ਰੀਤ ਸਿੰਘ ਨੂੰ ਉਪ ਪ੍ਰਧਾਨ ਪਿੰਡ ਰਾਮਪੁਰ ਦਾ ਬਣਾਇਆ ਗਿਆ।

Advertisements

ਇਸ ਮੌਕੇ ਤੇ ਸਰਦਾਰ ਰਾਣਾ ਗੁਰਜੀਤ ਸਿੰਘ ਪੀ .ਏ .ਅਵਤਾਰ ਸਿੰਘ,ਕਨਵ ਪਾਸੀ ਜਿਲ੍ਹਾ ਉਪ ਪ੍ਰਧਾਨ ਸੋਸ਼ਲ ਮੀਡਿਆ ਕਾਂਗਰਸ ਕਪੂਰਥਲਾ, ਜੋਗਿੰਦਰ ਪਾਲ ਸਾਬਕਾ ਸਰਪੰਚ ਬਨਵਾਲੀਪੁਰ, ਪਲਵਿੰਦਰ ਸਿੰਘ ਸਾਬਕਾ ਸਰਪੰਚ ਰਾਮਪੁਰ, ਅੰਕੁਸ਼, ਚਮਨ, ਹਰਮਨ, ਜਗਜੀਤ, ਜਸਵਿੰਦਰ ਸਿੰਘ, ਕਮਲਜੀਤ ਸਿੰਘ, ਮਨਜਿੰਦਰ ਸਿੰਘ, ਸੁਖਜੀਤ ਸਿੰਘ, ਗੁਰਜੀਤ ਸਿੰਘ, ਜਸਪ੍ਰੀਤ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here