Thursday, October 15, 2026
Home Latest ਦੀਵਾਲੀ ਮੌਕੇ ਪਟਾਕਿਆਂ ਦੀ ਅੱਗ ਵਿੱਚ ਝੁਲਸੇ 2  ਵਿਅਕਤੀ ਤੇ 1 ਬੱਚਾ,...

ਦੀਵਾਲੀ ਮੌਕੇ ਪਟਾਕਿਆਂ ਦੀ ਅੱਗ ਵਿੱਚ ਝੁਲਸੇ 2  ਵਿਅਕਤੀ ਤੇ 1 ਬੱਚਾ, ਇਲਾਜ਼ ਜਾਰੀ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਫਾਜ਼ਿਲਕਾ ਵਿੱਚ ਦੀਵਾਲੀ ਦੀ ਰਾਤ ਨੂੰ ਤਿੰਨ ਵੱਖ-ਵੱਖ ਥਾਵਾਂ ਤੇ ਪਟਾਕਿਆਂ ਦੀ ਅੱਗ ਵਿੱਚ 2 ਵਿਅਕਤੀ ਸਮੇਤ 1 ਬੱਚੇ ਦੇ ਝੁਲਸਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ 2 ਮਾਮਲੇ ਪਿੰਡਾਂ ਦੇ ਹਨ,  ਜਦਕਿ ਤੀਜਾ ਮਾਮਲਾ ਫਾਜ਼ਿਲਕਾ ਦਾ ਹੈ। ਜਾਣਕਾਰੀ ਮੁਤਾਬਕ ਤਿੰਨਾਂ ਵਿੱਚੋਂ 1 ਦੇ ਹੱਥ ਵਿੱਚ ਅਨਾਰ ਦਾ ਬੰਬ ਫਟਿਆ ਹੋਇਆ ਸੀ ਜਦਕਿ ਬੱਚਾ ਤੇ ਦੂਜਾ ਨੌਜਵਾਨ ਪਟਾਕਿਆਂ ਦੀ ਲਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ।

Advertisements

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਪਟਾਕੇ ਫੂਕਦੇ ਸਮੇਂ ਇਹ ਹਾਦਸਾ ਵਾਪਰਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਵੇਂ ਹੀ ਉਹ ਪਟਾਕਿਆਂ ਦੀ ਅੱਗ ਵਿੱਚ ਝੁਲਸੇ ਤਾਂ ਉਹਨਾਂ ਨੇ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਕਿ ਹੁਣ ਉਹਨਾਂ ਦੀ ਹਾਲਤ ਵਿੱਚ ਕਾਫੀ ਸੁਧਾਰ ਹੈ।

LEAVE A REPLY

Please enter your comment!
Please enter your name here