
ਪਠਾਨਕੋਟ (ਦ ਸਟੈਲਰ ਨਿਊਜ਼)। 23 ਜਨਵਰੀ ਦਿਨ ਵੀਰਵਾਰ ਨੂੰ ਸਰਕਾਰੀ ਆਈ.ਟੀ.ਆਈ ਪਠਾਨਕੋਟ ਨੇੜੇ ਬਰਫਾਨੀ ਮੰਦਿਰ ਵਿਖੇ ਇਕ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਨਾਮੀ ਕੰਪਨੀਆਂ ਹਿੱਸਾ ਲੈ ਰਹੀਆਂ ਹਨ।ਇਸ ਪਲੇਸਮੈਂਟ ਕੈਂਪ ਵਿੱਚ S.“ 3ottex 5xport Pvt. Ltd ਕੰਪਨੀ ਅਤੇ 9“3 ਕਪੂਰਥਲਾ ਕੰਪਨੀ ਹਿੱਸਾ ਲੈ ਰਹੀਆਂ ਹਨ। S.“ 3ottex 5xport Pvt. Ltd ਵਲੋਂ Operator ਦੀ ਅਸਾਮੀ ਲਈ ਇੰਟਰਵਿਊ ਲਏ ਜਾਣਗੇ, ਜਿਸ ਵਿਚ 18 ਤੋਂ 25 ਸਾਲ ਦੇ ਲੜਕੇ, ਜਿਨ੍ਹਾਂ ਨੇ ਇਲੈਕਟ੍ਰੀਕਲ,ਇਲੈਕਟ੍ਰੋਨਿਕਸ਼,ਵਾਈਰਮੈਨ ਅਤੇ ਫਿਟਰ ਵਿਚ ਜ਼ੳਜ਼ ਯੋਗਤਾ ਪ੍ਰਾਪਤ ਕੀਤੀ ਹੋਵੇ ਹਿੱਸਾ ਲੈਣ ਲਈ ਯੋਗ ਹੋਣਗੇ।

ਇਸਦੇ ਨਾਲ ਹੀ ਕੰਪਨੀ ਵਲੋਂ ਮਸ਼ੀਨ ਆਪਰੇਟਰ ਲੜਕੀਆਂ ਜਿਨ੍ਹਾਂ ਦੀ ਵਿੱਦਿਅਕ ਯੋਗਤਾ 8ਵੀਂ ਤੋਂ 12ਵੀਂ ਤੱਕ ਦੀ ਹੋਵੇ ਦੇ ਇੰਟਰਵਿਊ ਲਏ ਜਾਣਗੇ। 9 “3 ਕਪੂਰਥਲਾ ਕੰਪਨੀ ਵਲੋਂ ਅਪਰੈਂਟਿਸ ਦੇ ਰੋਲ ਲਈ 9“9 ਮਕੈਨੀਕਲ ਲੜਕੇ ਅਤੇ 9“9 3 ਓਪੀ1 ਲੜਕੀਆਂ ਜਿਹਨਾਂ ਦੀ ਉਮਰ 25 ਸਾਲ ਤੋਂ ਉਪਰ ਨਾਂ ਹੋਵੇ ਉਹਨਾਂ ਦੇ ਇੰਟਰਵਿਊ ਲਏ ਜਾਣਗੇ। ਚਾਹਵਾਨ ਪ੍ਰਾਰਥੀ ਮਿਤੀ 23-1-2025 ਨੂੰ ਅਪਣੇ ਵਿੱਦਿਆ ਯੋਗਤਾ ਸਰਟੀਫਿਕੇਟ ਲੈ ਕੇ ਆਈ.ਟੀ.ਆਈ ਪਠਾਨਕੋਟ ਵਿਖੇ ਸਵੇਰੇ 10:00 ਵਜੇ ਹਾਜਰ ਹੋ ਸਕਦੇ ਹਨ।












