
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪਿੰਡ ਨੌਰੰਗਪੁਰ ਬੁਤਾਲਾ ਵਿਖੇ ਸ਼ਿਵ ਮੰਦਿਰ ਚ ਮਹਾ ਸ਼ਿਵਰਾਤਰੀ ਸਾਰੇ ਪਿੰਡ ਦੇ ਸਹਿਯੋਗ ਨਾਲ ਮਨਾਈ ਗਈ ਜਿਸ ਵਿੱਚ ਪਿੰਡ ਦੇ ਨੌਜਵਾਨਾਂ ਸੇਵਾਦਾਰ ਵਲੋਂ ਭਰਪੂਰ ਲੰਗਰ ਲਗਾਇਆ ਗਿਆ ਅਤੇ ਕਥਾ ਕੀਤੀ ਗਈ।

ਜਿਸ ਵਿੱਚ ਪੰਡਿਤ ਪਰਮੋਦ, ਗੁਰਇਕਬਾਲ ਸਿੰਘ ਗੋਰਾ ਮੈਂਬਰ, ਮੁਨੀਸ਼ ਬਹਿਲ, ਸ਼ੁਸ਼ੀਲ ਬਹਿਲ, ਅਜੇ ਪੰਡਿਤ, ਰਾਜੂ ਪੰਡਿਤ, ਸਾਹਿਲ, ਪਰਗਟ ਸਿੰਘ, ਦੀਪੂ ਪੰਡਿਤ, ਸਿਕੰਦਰ ਸਿੰਘ, ਐਮ ਪੀ ਸੋਹਣ ਸਿੰਘ ਸਰਪੰਚ, ਜੱਗਾ ਪੇਂਟਰ, ਜਸ਼ਨਪ੍ਰੀਤ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ ਆਦਿ ਹਾਜਿਰ ਸਨ।











