Sunday, October 18, 2026
Home Chandigarh ਮੰਤਰੀ ਡਾ. ਰਵਜੋਤ ਨੇ JE ਤੇ ਸੈਨਿਟਰੀ ਇੰਸਪੈਕਟਰ ਕੀਤੇ ਸਸਪੈਂਡ, EO ਦਾ...

ਮੰਤਰੀ ਡਾ. ਰਵਜੋਤ ਨੇ JE ਤੇ ਸੈਨਿਟਰੀ ਇੰਸਪੈਕਟਰ ਕੀਤੇ ਸਸਪੈਂਡ, EO ਦਾ ਕੀਤਾ ਤਬਾਦਲਾ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਕੈਬਨਿਟ ਮੰਤਰੀ ਡਾ. ਰਵਜੋਤ ਵੱਲੋਂ ਜੇਈ ਅਤੇ ਸੈਨਿਟਰੀ ਇੰਸਪੈਕਟਰ ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਮੰਤਰੀ ਰਵਜੋਤ ਨੇ ਮੋਰਿੰਡਾ ਦਾ ਅਚਨਚੇਤ ਦੌਰਾ ਕੀਤਾ। ਜਿੱਥੇ ਸੀਵਰੇਜ਼ ਦੇ ਮਾੜੇ ਪ੍ਰਬੰਧਾਂ ਤੇ ਮੰਤਰੀ ਡਾ. ਰਵਜੋਤ ਨੇ ਅਧਿਕਾਰੀਆਂ ਤੇ ਐਕਸ਼ਨ ਲੈਂਦੇ ਹੋਏ ਨਗਰ ਕੌਂਸਲ ਦੇ JE ਅਤੇ ਸੈਨਿਟਰੀ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਹੈ।

Advertisements

ਇੰਨਾ ਹੀ ਨਹੀਂ, ਮੋਰਿੰਡਾ ਨਗਰ ਕੌਂਸਲ ਦੇ EO ਦਾ ਵੀ ਤਬਾਦਲਾ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ ਹਨ।

LEAVE A REPLY

Please enter your comment!
Please enter your name here