
ਹੁਸ਼ਿਆਰਪੁਰ (ਦ ਸੈਟਲਰ ਨਿਊਜ਼)। ਥਾਣਾ ਸਿਟੀ ਪੁਲਿਸ ਨੇ ਨਸ਼ਿਆ ਵਿਰੁੱਧ ਕਾਰਵਾਈ ਕਰਦੇ ਹੋਏ 1 ਨੌਜਵਾਨ ਨੂੰ 1013 ਨਸ਼ੀਲੀਆਂ ਗੋਲੀਆਂ ਅਤੇ 2900 ਰੁਪਏ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ।
Advertisements

ਆਰੋਪੀ ਦੀ ਪਹਿਚਾਣ ਮਨੂੰ ਬੇਦੀ ਪੁੱਤਰ ਨਿਰਦੇਵ ਸਿੰਘ ਵਾਸੀ ਬੱਸੀ ਖਵਾਜੂ ਵਜੋਂ ਹੋਈ ਹੈ। ਪੁਲਿਸ ਨੇ ਆਰੋਪੀ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












