Monday, October 19, 2026
Home Chandigarh 4 PCS ਅਧਿਕਾਰੀਆਂ ਦੇ ਤਬਾਦਲੇ, ਅਧਿਕਾਰੀ ਸੰਜੀਵ ਨੂੰ ਲਗਾਇਆ ਗੜ੍ਹਸ਼ੰਕਰ SDM

4 PCS ਅਧਿਕਾਰੀਆਂ ਦੇ ਤਬਾਦਲੇ, ਅਧਿਕਾਰੀ ਸੰਜੀਵ ਨੂੰ ਲਗਾਇਆ ਗੜ੍ਹਸ਼ੰਕਰ SDM

transfers-punjab

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਚਾਰ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

Advertisements

ਪੀਸੀਐੱਸ ਅਧਿਕਾਰੀ ਜਸਲੀਨ ਕੌਰ ਨੂੰ ਵਧੀਕ ਮੈਨੇਜਿੰਗ ਡਾਇਰੈਕਟਰ ਮਾਰਕਫੈੱਡ ਦੇ ਨਾਲ ਸਕੱਤਰ ਰੀਅਲ ਸਟੇਟ ਰੇਗੂਲੇਟਰੀ ਅਥਾਰਿਟੀ ਪੰਜਾਬ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਰਬੰਸ ਸਿੰਘ ਨੂੰ ਜ਼ਮੀਨ ਪ੍ਰਾਪਤੀ ਕਲੈਕਟਰ ਗਮਾਡਾ, ਸੂਰਜ ਨੂੰ ਐੱਸਡੀਐੱਮ ਜੈਤੋ ਦੇ ਨਾਲ ਐੱਸਡੀਐੱਮ ਕੋਟਕਪੂਰਾ ਦੀ ਵਾਧੂ ਜਿੰਮੇਵਾਰੀ ਅਤੇ ਪੀਸੀਐੱਸ ਅਧਿਕਾਰੀ ਸੰਜੀਵ ਕੁਮਾਰ ਨੂੰ ਐੱਸਡੀਐੱਮ ਗੜ੍ਹਸ਼ੰਕਰ ਲਗਾਇਆ ਗਿਆ ਹੈ।

LEAVE A REPLY

Please enter your comment!
Please enter your name here