Monday, October 12, 2026
Home National ਤੇਜ਼ ਰਫ਼ਤਾਰ ਬੱਸ ਡੂੰਘੀ ਖੱਡ ‘ਚ ਪਲਟੀ, ਕਈ ਜ਼ਖਮੀ

ਤੇਜ਼ ਰਫ਼ਤਾਰ ਬੱਸ ਡੂੰਘੀ ਖੱਡ ‘ਚ ਪਲਟੀ, ਕਈ ਜ਼ਖਮੀ

ਰਾਜਸਥਾਨ (ਦ ਸਟੈਲਰ ਨਿਊਜ਼)।  ਰਾਸ਼ਟਰੀ ਰਾਜਮਾਰਗ ਤੇ ਇੱਕ ਸੜਕ  ਹਾਦਸਾ ਵਾਪਰਿਆ ਹੈ। ਰਾਜਸਥਾਨ ਰੋਡਵੇਜ਼ ਦੀ ਇੱਕ ਬੱਸ ਯਾਤਰੀਆਂ ਨੂੰ ਲੈ ਕੇ ਮਾਧੋਪੁਰ ਤੋਂ ਟੋਂਕ ਵੱਲ ਜਾ ਰਹੀ ਸੀ।  ਕਿ ਅਚਾਨਕ ਬੱਸ ਤਰਨ ਪਿੰਡ ਦੇ ਨੇੜੇ ਪਲਟ ਗਈ । ਜਿਸ ਕਾਰਨ ਕਈ ਯਾਤਰੀ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਬੱਸ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ। ਜਿਸ ਕਾਰਨ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ ਅਤੇ ਪਲਟ ਗਈ। ਘਟਨਾ ਤੋਂ ਬਾਅਦ, ਘਟਨਾ ਸਥਾਨ ‘ਤੇ ਪਹੁੰਚੇ ਪਿੰਡ ਵਾਸੀਆਂ ਨੇ ਨੂੰ  ਬੱਸ ਵਿੱਚੋਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪੁਲਿਸ ਅਤੇ ਐਂਬੂਲੈਂਸ ਨੂੰ ਬੁਲਾਇਆ। ਪਰ ਮਦਦ ਲਈ ਸਮੇਂ ਸਿਰ ਨਹੀਂ ਪਹੁੰਚੀ।  ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਜ਼ਖਮੀ ਯਾਤਰੀਆਂ ਨੂੰ ਆਪਣੇ ਵਾਹਨਾਂ ਵਿੱਚ ਲਿਜਾ ਕੇ ਇਲਾਜ ਲਈ ਟੋਂਕ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।  

Advertisements

LEAVE A REPLY

Please enter your comment!
Please enter your name here