Wednesday, October 28, 2026
Home Hoshiarpur ‘ਸਾਡੇ ਬਜ਼ੁਰਗ-ਸਾਡਾ ਮਾਣ’ ਮੁਹਿੰਮ ਤਹਿਤ ਫਰੀ ਮੈਡੀਕਲ ਕੈਂਪ 27 ਨੂੰ

‘ਸਾਡੇ ਬਜ਼ੁਰਗ-ਸਾਡਾ ਮਾਣ’ ਮੁਹਿੰਮ ਤਹਿਤ ਫਰੀ ਮੈਡੀਕਲ ਕੈਂਪ 27 ਨੂੰ

medical camp

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ,ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ  ਚਲਾਈ ਜਾ ਰਹੀ ‘ਸਾਡੇ ਬਜ਼ੁਰਗ -ਸਾਡਾ ਮਾਣ’ ਮੁਹਿੰਮ ਤਹਿਤ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ 27 ਫਰਵਰੀ ਨੂੰ ਬਜ਼ੁਰਗਾਂ ਲਈ ਹੈਲਥ ਫ੍ਰੀ ਚੈੱਕ-ਅਪ ਕੈਂਪ ਲਗਾਇਆ ਜਾ ਰਿਹਾ ਹੈ।

Advertisements

ਇਸ ਹੈਲਥ ਕੈਂਪ ਵਿੱਚ ਕੈਟਰਿਕ ਸਰਜਰੀ ਅਸੈਸਮੈਂਟ, ਡਮੀਸ਼ੀਆ ਸਕਰੀਨਿੰਗ ਐਨ.ਸੀ.ਡੀ ਸਕਰੀਨਿੰਗ,ਕੈਂਸਰ ਸਕਰੀਨਿੰਗ,ਹੱਡੀਆ ਦਾ ਚੈੱਕ ਅੱਪ,ਅੱਖਾਂ ਦਾ ਚੈਕ-ਅੱਪ, ਆਦਿ ਦਾ ਫ੍ਰੀ ਚੈਕ-ਅੱਪ ਕੀਤਾ ਜਾਵੇਗਾ।

LEAVE A REPLY

Please enter your comment!
Please enter your name here