
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼੍ਰੀ ਰਾਮ ਮੰਦਿਰ ਨਜਦੀਕ ਮਾਰਕਫੈਡ ਰੋਡ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮਾਇਣ ਪਾਠ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਰਧਾਲੂ ਵੱਧ ਚੜ ਕੇ ਪਹੁੰਚੇ।
Advertisements

ਇਸ ਦੌਰਾਨ ਉੱਘੇ ਭਜਨ ਗਾਇਕ ਅਵਿਨਾਸ਼ ਸ਼ਰਮਾ ਨੇ ਭਜਨ ਗਾਏ, ਜਿਸ ਤੇ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੀ ਰਾਮ ਭਗਤ ਜਤਿੰਦਰ ਛਾਬੜਾ ਨੇ ਆਪਣੇ ਸਾਥੀਆਂ ਨਾਲ ਝੂਮ ਝੂਮ ਕੇ ਨੱਚੇ।












