Thursday, November 5, 2026
Home Punjab ਲਖਵਿੰਦਰ ਸਿੰਘ ਹਮੀਰਾ ਬਣੇ ਬਲਾਕ ਢਿੱਲਵਾਂ ਦੇ ਤੀਸਰੀ ਵਾਰ ਪ੍ਰਧਾਨ

ਲਖਵਿੰਦਰ ਸਿੰਘ ਹਮੀਰਾ ਬਣੇ ਬਲਾਕ ਢਿੱਲਵਾਂ ਦੇ ਤੀਸਰੀ ਵਾਰ ਪ੍ਰਧਾਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਪੰਜਾਬ ਭਰ ਦੇ ਵਿੱਚ ਬਲਾਕ ਪ੍ਰਧਾਨਾਂ ਦੀਆਂ  ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਲਖਵਿੰਦਰ ਸਿੰਘ ਹਮੀਰਾ ਨੂੰ ਬਲਾਕ ਢਿਲਵਾਂ ਦਾ ਤੀਸਰੀ ਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਲਖਵਿੰਦਰ ਸਿੰਘ ਹਮੀਰਾ ਨੇ ਪਾਰਟੀ ਹਾਈ ਕਮਾਂਡ, ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਜਿੰਮੇਵਾਰੀ ਪਾਰਟੀ ਵੱਲੋਂ ਦਿੱਤੀ ਗਈ।

Advertisements

ਉਸ ਨੂੰ ਪੂਰੀ ਇਮਾਨਦਾਰੀ,ਤਨਦੇਹੀ ਨਾਲ ਨਿਭਾਵਾਂਗਾ ਵmਇਸ ਨਿਯੁਕਤੀ ਨਾਲ ਬਲਾਕ ਢਿਲਵਾਂ ਤੇ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਇਸ ਮੌਕੇ ਮੌਜੂਦ ਬਲਵਿੰਦਰ ਸਿੰਘ ਪ੍ਰਧਾਨ, ਸੁਬੇਗ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ ਸੋਹੀ, ਰਕੇਸ਼ ਕੁਮਾਰ ,ਹਰਭਜਨ ਸਿੰਘ, ਹਰਗੋਬਿੰਦ ਸਿੰਘ ਸਾਬਕਾ ਸਰਪੰਚ ,ਬਲਜਿੰਦਰ ਸਿੰਘ ਮੱਲੀ ਰਾਮ ਸਿੰਘ ਸੁਖਦੇਵ ਸਿੰਘ ਦੇਬੂ , ਬਲਦੇਵ ਸਿੰਘ ਮਝੈਲ, ਮਲਕੀਤ ਸਿੰਘ ,ਆਦਿ ਹਾਜਰ ਸਨ।


LEAVE A REPLY

Please enter your comment!
Please enter your name here