Saturday, October 10, 2026
Home National ਮੰਡੀ ‘ਚ ਤੇਜ਼ ਧੁੱਪ ‘ਚ ਕੰਮ ਕਰਦੇ ਸਮੇਂ ਮਜ਼ਦੂਰ ਦੀ ਸਿਹਤ ਵਿਗੜਨ...

ਮੰਡੀ ‘ਚ ਤੇਜ਼ ਧੁੱਪ ‘ਚ ਕੰਮ ਕਰਦੇ ਸਮੇਂ ਮਜ਼ਦੂਰ ਦੀ ਸਿਹਤ ਵਿਗੜਨ ਕਾਰਨ ਹੋਈ ਮੌਤ

ਹਰਿਆਣਾ (ਦ ਸਟੈਲਰ ਨਿਊਜ਼)। ਪੁੰਹਾਨਾ ਸ਼ਹਿਰ ਦੀ ਅਨਾਜ ਮੰਡੀ ਵਿੱਚ ਇਕ ਮੰਦਭਾਗੀ ਖ਼ਬਰ ਸਾਹਮਮੇ ਆਈ ਹੈ। ਮੰਡੀ ਵਿੱਚ ਕੰਮ ਕਰਦੇ ਸਮੇਂ ਇਕ ਮਜ਼ਦੂਰ ਦੀ ਕੱਲ੍ਹ ਦੁਪਿਹਰ ਗਰਮੀ ਕਾਰਨ ਅਚਾਨਕ ਮੌਤ ਹੋ ਗਈ। ਇਸ ਘਟਨਾ ਨਾਲ ਮੰਡੀ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਸਿਟੀ ਪੁਲਿਸ ਥਾਣਾ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

Advertisements

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਜ਼ਦੂਰ ਆੜ੍ਹਤ ਨੰਬਰ 40 ‘ਤੇ ਦਾਲਾਂ ਦੀਆਂ ਬੋਰੀਆਂ ਭਰਨ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਤੇਜ਼ ਧੁੱਪ ਅਤੇ ਗਰਮੀ ਕਾਰਨ ਉਸਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਹ ਮੌਕੇ ‘ਤੇ ਹੀ ਡਿੱਗ ਪਿਆ। ਨੇੜੇ ਮੌਜੂਦ ਹੋਰ ਮਜ਼ਦੂਰਾਂ ਅਤੇ ਆੜ੍ਹਤ ਕਰਮਚਾਰੀਆਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। 

ਦੱਸ ਦਈਏ ਕਿ ਮ੍ਰਿਤਕ ਦੀ ਪਹਿਚਾਣ ਰਾਜਿੰਦਰ ਪਾਸਵਾਨ (50) ਵਜੋਂ ਹੋਈ ਹੈ, ਜੋ ਕਿ ਪਿੰਡ ਮਾਹੁਲੀ, ਜ਼ਿਲ੍ਹਾ ਸਮਸਤੀਪੁਰ (ਬਿਹਾਰ) ਦਾ ਰਹਿਣ ਵਾਲਾ ਸੀ, ਜੋ ਇੱਥੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਕੁੰਦਨ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਜ਼ਦੂਰ ਦੀ ਮੌਤ ਗਰਮੀ ਕਾਰਨ ਹੋਈ ਜਾਪਦੀ ਹੈ। ਹਾਲਾਂਕਿ, ਅਸਲ ਕਾਰਨ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ। https://googleads.g.doubleclick.net/pagead/ads?gdpr=0&client=ca-pub-7626770012890039&output=html&h=280&num_ads=1&adk=3094206599&adf=1870486139&pi=t.aa~a.900897374~i.12~rp.4&w=881&fwrn=4&fwrnh=100&lmt=1777280620&rafmt=1&armr=3&sem=mc&pwprc=9651338674&ad_type=text_image&format=881×280&url=https%3A%2F%2Fwww.ptcnews.tv%2Fnews-in-punjabi%2Fnuh-labourer-death-heat-stroke-in-mandi-amid-facilities-shortage-4423982%3Futm_source%3Dhome%26utm_medium%3D5&fwr=0&pra=3&rh=200&rw=880&rpe=1&resp_fmts=3&asro=0&aiapmid=0.0001&aiactd=0&aicctd=0&ailctd=0&aimartd=4&aieuf=1&aicrs=1&fa=27&uach=WyJXaW5kb3dzIiwiMC4xLjAiLCJ4ODYiLCIiLCIxMDkuMC41NDE0LjEyMCIsbnVsbCwwLG51bGwsIjMyIixbWyJOb3RfQSBCcmFuZCIsIjk5LjAuMC4wIl0sWyJHb29nbGUgQ2hyb21lIiwiMTA5LjAuNTQxNC4xMjAiXSxbIkNocm9taXVtIiwiMTA5LjAuNTQxNC4xMjAiXV0sMF0.&abgtt=6&dt=1777280620507&bpp=2&bdt=4851&idt=2&shv=r20260423&mjsv=m202604220101&ptt=9&saldr=aa&abxe=1&cookie=ID%3D325329d063faf9d0%3AT%3D1775635020%3ART%3D1777280606%3AS%3DALNI_MZGdStTGrnhMP0ejR4iEV41LHwCqg&gpic=UID%3D0000124146754798%3AT%3D1775635020%3ART%3D1777280606%3AS%3DALNI_MYSgwKgdPexeOoH52U1HVH8UUtsMw&eo_id_str=ID%3D4065598d4c884aa0%3AT%3D1769597354%3ART%3D1777280606%3AS%3DAA-AfjanEJdOJEhJUrHU_su_9Qdy&prev_fmts=0x0%2C881x280&nras=3&correlator=6988104514418&frm=20&pv=1&u_tz=330&u_his=4&u_h=768&u_w=1360&u_ah=728&u_aw=1360&u_cd=24&u_sd=0.9&dmc=4&adx=152&ady=1896&biw=1492&bih=730&scr_x=0&scr_y=0&eid=31097955%2C95382263%2C95386814%2C31098074%2C95387779&oid=2&pvsid=5009071331555394&tmod=2002982094&uas=0&nvt=1&ref=https%3A%2F%2Fwww.ptcnews.tv%2F&fc=1408&brdim=0%2C0%2C0%2C0%2C1360%2C0%2C1360%2C728%2C1511%2C730&vis=1&rsz=%7C%7Cs%7C&abl=NS&fu=128&bc=31&bz=0.9&ifi=8&uci=a!8&btvi=2&fsb=1&dtd=36

LEAVE A REPLY

Please enter your comment!
Please enter your name here