Saturday, October 31, 2026
Home Crime ਪਿਸਟਲ ਅਤੇ 3 ਜਿੰਦਾ ਰੌਂਦ ਸਮੇਤ ਰਣਬੀਰ ਗ੍ਰਿਫ਼ਤਾਰ

ਪਿਸਟਲ ਅਤੇ 3 ਜਿੰਦਾ ਰੌਂਦ ਸਮੇਤ ਰਣਬੀਰ ਗ੍ਰਿਫ਼ਤਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਅਤੇ ਨਵਜੀਤ ਸਿੰਘ ਮਾਹਲ ਐਸ.ਪੀ ਜਾਂਚ ਜੀ ਦੀ ਨਿਗਰਾਨੀ ਹੇਠ ਭਾਰਤ ਭੂਸ਼ਨ ਡੀ.ਐਸ.ਪੀ ਚੱਬੇਵਾਲ ਦੀ ਰਹਿਨੁਮਾਈ ਅਨੁਸਾਰ ਮੁੱਖ ਅਫਸਰ ਥਾਣਾ ਚੱਬੇਵਾਲ ਹਰਜੀਤ ਸਿੰਘ ਦੇ ਨਿਰਦੇਸ਼ਾਂ ਤੇ ਸੁਰਜੀਤ ਸਿੰਘ ਐਸ.ਆਈ ਨੇ ਸਾਥੀ ਕਰਮਚਾਰੀਆਂ ਨਾਲ ਮਿਲ ਕੇ ਮੁਖਬਰ ਖਾਸ ਦੀ ਇਤਲਾਹ ਤੇ ਮਨਰਾਜ ਸਿੰਘ ਪੁੱਤਰ ਰਣਬੀਰ ਸਿੰਘ ਵਾਸੀ ਪੱਤੀ ਪੱਕਿਆਂ ਦੀ, ਚੱਬੇਵਾਲ ਨੂੰ 3 ਜਿੰਦਾ ਰੌਂਦ, ਪਿਸਟਲ ਸਮੇਤ ਗ੍ਰਿਫਤਾਰ ਕੀਤਾ ਹੈ।

Advertisements

ਮੁਕਦਮਾ ਨੰ: 114 ਅਸਲਾ ਐਕਟ ਦਰਜ ਕਰਕੇ ਤਫਤੀਸ਼ ਜਾਰੀ ਹੈ ਦੋਸ਼ੀ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ।   

LEAVE A REPLY

Please enter your comment!
Please enter your name here