ਸੰਤ ਹਰੀ ਸਿੰਘ ਕਾਲਜ ਚੇਲਾ ਦਾ ਬੀ. ਏ. ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ

ਮਾਹਿਲਪੁਰ (ਦ ਸਟੈਲਰ ਨਿਊਜ਼)। ਪਿੰਡ ਚੇਲਾ-ਮਖਸੂਸਪੁਰ ਦੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਦਾ ਬੀ. ਏ. ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ। ਬੀ. ਏ. ਸਮੈਸਟਰ ਪਹਿਲਾ ਵਿਚੋਂ ਅਲਕਾ ਨੇ 73.71 ਪ੍ਰਤੀਸ਼ਤ, ਪ੍ਰਦੀਪ ਕੌਰ ਮੌਜੋਮਜਾਰਾ ਨੇ 71 ਪ੍ਰਤੀਸ਼ਤ ਅਤੇ ਅਰਸ਼ਦੀਪ ਕੌਰ ਮਾਨ ਨੇ 70.9 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।

Advertisements

ਇਸ ਮੌਕੇ ਸੰਤ ਜਸਵੰਤ ਸਿੰਘ, ਜੰਗ ਬਹਾਦਰ ਸਿੰਘ ਪਰਮਾਰ, ਕਾਲਜ ਕਾਰਜਕਾਰੀ ਪ੍ਰਿੰਸੀਪਲ ਗਗਨਦੀਪ ਕੌਰ, ਕੁਲਜੀਤ ਸਿੰਘ ਪਰਮਾਰ, ਪ੍ਰਿੰ: ਬਲਬੀਰ ਸਿੰਘ ਚੇਲਾ ਸੇਵਾ ਮੁਕਤ, ਮੈਡਮ ਰਾਜਵਿੰਦਰ ਕੌਰ, ਮੈਡਮ ਰਮਨ, ਮੈਡਮ ਪ੍ਰਿਅੰਕਾ ਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਹੋਰ ਅੱਗੇ ਵਧਣ ਲਈ ਪ੍ਰੇਰਿਆ।

LEAVE A REPLY

Please enter your comment!
Please enter your name here