
ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ:ਜਤਿੰਦਰ ਪ੍ਰਿੰਸ। ਸ਼੍ਰੀ ਰਾਮ ਲੀਲਾ ਕਮੇਟੀ ਹੁਸ਼ਿਆਰਪੁਰ ਵਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਪਰਮ ਭਗਤ ਪਵਨ ਪੁੱਤਰ ਹਨੂੰਮਾਨ ਜੀ ਦਾ ਜਨਮ ਉਤਸਵ ਦੁਸ਼ਿਹਰਾ ਗਰਾਊਂਡ ਵਿਖੇ ਸਥਿਤ ਬਡੇ ਹਨੂੰਮਾਨ ਮੰਦਿਰ ਵਿਖੇ ਬੜੀ ਧੂਮਧਾਮ ਅਤੇ ਸ਼ਰਦਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ਼੍ਰੀ ਰਮਾਇਣ ਜੀ ਦੇ ਸੁੰਦਰ ਕਾਂਡ ਪਾਠ ਉਪਰੰਤ ਪੰਡਿਤ ਮੁਕੇਸ਼ ਕਾਲੀਆ ਅਤੇ ਉਹਨਾਂ ਦੀ ਪਾਰਟੀ ਵਲੋਂ ਆਪਣੇ ਭਜਨਾ ਰਾਹੀਂ ਭਗਵਾਨ ਸ਼੍ਰੀ ਰਾਮ ਅਤੇ ਬਜਰੰਗ ਬਲੀ ਜੀ ਦੇ ਭਜਨਾ ਦਾ ਗੁਨਗਾਨ ਕੀਤਾ ਗਿਆ।


ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ, ਵਿਧਾਇਕ ਪਵਨ ਆਦੀਆ, ਵਿਧਾਇਕ ਸਗੰਤ ਸਿੰਘ ਗਿਲਜੀਆਂ, ਭਾਜਪਾ ਦੇ ਉਪ ਰਾਸ਼ਟਰੀ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਜਿਲਾ ਕਾਗਸ ਪ੍ਰਧਾਨ ਕੁਲਦੀਪ ਰਾਏ ਨੰਦਾ, ਆਮ ਆਦਮੀ ਦੇ ਡਾ. ਰਵਜੋਤ ਸਿੰਘ, ਵਿਸ਼ਵਨਾਥ ਬੰਟੀ, ਕੌਂਸਲਰ ਸੁਰੇਸ਼ ਭਾਟੀਆ ਬਿੱਟੂ, ਰਕੇਸ਼ ਸੂਦ, ਮੀਨੂ ਸੇਠੀ, ਰੂਪ ਲਾਲ ਥਾਪਰ, ਮੋਹਨ ਲਾਲ ਪਹਿਲਵਾਨ, ਸੁਰਿੰਦਰ ਸਿੰਘ ਸਿੱਧੂ, ਸੰਦੀਪ ਸੈਣੀ, ਮੁਕੇਸ਼ ਡਾਵਰ, ਵਿਜੇ ਬਰਾਇਡਲ, ਅਸ਼ਵਨੀ ਓਹਰੀ, ਅਜੇ ਜੈਨ, ਵਰਿੰਦਰ ਕਪੂਰ, ਵਿਨੋਦ ਪਰਮਾਰ, ਰੋਹਤਾਸ਼ ਜੈਨ, ਪਰਮੋਦ ਸੂਦ, ਸ਼ਾਮ ਨਰੂਲਾ, ਨਰਾਇਣ ਦਾਸ ਸਰਦਾਨਾ ਵਿਸ਼ੇਸ਼ ਤੌਰ ਤੇ ਇਸ ਸਮਾਰੋਹ ਵਿੱਚ ਸ਼ਾਮਲ ਹੋਏ।

ਇਸ ਮੋਕੇ ਤੇ ਸ਼੍ਰੀ ਰਾਮ ਲੀਲਾ ਦੇ ਪ੍ਰਧਾਨ ਅਤੇ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ, ਚੇਅਰਮੇਨ ਗੋਪੀ ਚੰਦ ਕਪੂਰ, ਮਹਾਮੰਤਰੀ ਪ੍ਰਦੀਪ ਹਾਂਡਾ, ਡਾ. ਬਿੰਦੂ ਸਾਰ ਸ਼ੁਕਲਾ, ਰਕੇਸ਼ ਸੂਰੀ, ਸੁਭਾਸ਼ ਗੁਪਤਾ, ਕੇਵਲ ਹਾਂਡਾ, ਯੋਗੇਸ਼ ਕੁਮਰਾ, ਨਿਤੀਨ ਗੁਪਤਾ ਨੰਨੂ, ਅਨਿਲ ਜੈਨ, ਸ਼ਿਵ ਕੁਮਾਰ ਕਾਕੂ, ਮੋਹਿਤ ਕੈਂਥ, ਅਰੁਣ ਗੁਪਤਾ, ਹਰੀਸ਼ ਆਨੰਦ, ਕ੍ਰਿਸ਼ਨ ਕਾਂਤ, ਕਪਿਲ ਹਾਂਡਾ, ਮੰਨੀ ਗੋਗੀਆ, ਗੋਰਵ ਸ਼ਰਮਾ, ਅਸ਼ੋਕ ਸੋਢੀ, ਯਸ਼ਪਾਲ ਸ਼ਰਮਾ, ਚੋਧਰੀ ਗੁਰਬਚਨ ਸੈਣੀ, ਲਕਸ਼ਮੀ ਨਰਾਇਣ, ਤਰਸੇਮ ਮੋਦਗਿਲ, ਰਜਿੰਦਰ ਮੋਦਗਿਲ, ਸ਼ਾਮ ਨਾਗਪਾਲ, ਪੰਡਿੰਤ ਦਰਸ਼ਨ ਕਾਕਾ, ਰਵੀਕਾਂਤ ਸ਼ਰਮਾ, ਮਿੰਟੂ ਓਹਰੀ, ਪ੍ਰਸ਼ਾਤ ਸੇਠੀ, ਦਿਨੇਸ਼ ਗੁਪਤਾ, ਹੈਪੀ ਨਇਅਰ, ਸ਼ਿਵ ਕੁਮਾਰ ਕਾਕੂ, ਪਿੰਕੀ ਸੂਦ, ਅਮਿਤ ਕੁਮਾਰ, ਦਰਪਣ ਗੁਪਤਾ, ਸੁਨੀਲ ਜ਼ੋਸੀ, ਅਮਿਤ ਕਪੂਰ ਨੇ ਵੀ ਇਸ ਮੌਕੇ ਤੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਤੇ ਸ਼੍ਰੀ ਰਾਮ ਲੀਲਾ ਕਮੇਟੀ ਵਲੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆ ਲਈ ਲੰਗਰ ਵਰਤਾਇਆ ਗਿਆ ਲੰਗਰ ਦੀ ਸੇਵਾ ਸੇਵਾਦਾਰ ਸਮੰਤੀ ਵਲੋ ਕੀਤੀ ਗਈ।












