ਕੋਟ ਫਤੂਹੀ ਸਕੂਲ ਵਿਖੇ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਹੋਇਆ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਕੱਤਰ ਸਕੂਲ ਸਿਖਿਆ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਡੀ.ਈ.ਓ. ( ਐ. ਸਿ.) ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਨਵੇਂ ਬਣੇ ਬਲਾਕ ਕੋਟ ਫਤੂਹੀ ਵਿਖੇ ਪਹਿਲੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਕਰਵਾਈਆਂ ਗਈਆਂ। ਜਿਸ ਵਿੱਚ ਬਲਾਕ ਦੇ ਸੱਤ ਕਲੱਸਟਰਾਂ ਦੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਤਿੰਨ ਦਿਨ ਚੱਲੀਆਂ ਖੇਡਾਂ ਉਪਰੰਤ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਜਿਲਾ ਕੋਆਰਡੀਨੇਟਰ ” ਪੜੋ ਪੰਜਾਬ ਪੜਾਓ ਪੰਜਾਬ ” ਹਰਮਿੰਦਰਪਾਲ ਸਿੰਘ ਤੇ ਬੀ.ਪੀ.ਈ.ਓ. ਸਤਪਾਲ ਦੁਆਰਾ ਕੀਤੀ ਗਈ ਅਤੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ।

Advertisements

ਇਸ ਮੌਕੇ ਬੀ.ਐਮ.ਟੀ. ਰੁਪਿੰਦਰ ਸਿੰਘ, ਸੀ.ਐਚ.ਟੀ. ਹਰਬੰਸ ਲਾਲ, ਸੁਦਾਗਰ ਸਿੰਘ, ਕਮਲਜੀਤ ਕੌਰ, ਨਿਸ਼ਾ, ਪਵਨ ਕੁਮਾਰ, ਸਗਲੀ ਰਾਮ, ਧਰਮਵੀਰ, ਸੁਖਜੀਵਨ ਸਿੰਘ, ਰਵਿੰਦਰ ਸਿੰਘ, ਗੁਰਪ੍ਰੀਤ ਕੌਰ, ਜਗਦੇਵ ਸਿੰਘ, ਬਲਜਿੰਦਰ ਸਿੰਘ, ਕਮਲਜੀਤ ਸਿੰਘ, ਲਵਪ੍ਰੀਤ ਕੌਰ, ਉੱਘੇ ਲੇਖਕ ਸਾਬੀ ਈਸਪੁਰੀ ਹਾਜਰ ਸਨ।

LEAVE A REPLY

Please enter your comment!
Please enter your name here