ਸਵ. ਹਰਬੰਸ ਕੋਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਤੇ ਆਗੂਆਂ ਨੇ ਭੇਂਟ ਕੀਤੇ ਸ਼ਰਧਾ ਦੇ ਫੁੱਲ

ਗੜਸ਼ੰਕਰ (ਦ ਸਟੈਲਰ ਨਿਊਜ਼)। ਪਿੰਡ ਹਾਜੀਪੁਰ ਵਿਖੇ ਪਿਛਲੇ ਦਿਨੀ ਸ਼ਦੀਵੀ ਵਿਛੋੜਾ ਦੇ ਗਏ ਮਾਤਾ ਹਰਬੰਸ ਕੋਰ (95)ਪਤਨੀ ਦਿੱਤੂ ਰਾਮ ਛਾਬਲਾ ਸਾਬਕਾ ਸਰਪੰਚ ਹਾਜੀਪੁਰ ਦੀ ਆਤਮਿਕ ਸ਼ਾਤੀ ਲਈ ਸੰਤ ਭੂਰੀ ਵਾਲਿਆ ਵਲੋ ਉਹਨਾਂ ਦੇ ਗ੍ਰਹਿ ਵਿਖੇ ਰੱਖੇ ਗਏ ਆਖੰਡ ਪਾਠ ਦੇ ਭੋਗ ਪਾਏ ਗਏ ਅਤੇ ਸ਼ਰਧਾਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ।

Advertisements

ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ ਨੇ ਮਾਤਾ ਹਰਬੰਸ ਕੋਰ ਵਲੋਂ ਕੀਤੇ ਗਏ ਕੰਮਾ ਦੀ ਸ਼ਲਾਘਾ ਕਰਦਿਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਇਸ ਮੌਕੇ ਤੇ ਪ੍ਰਿੰਸੀਪਲ ਧਰਮ ਚੰਦ, ਸੁਰਜੀਤ ਕੁਮਾਰ ਚੌਹਾਨ, ਚਾਦਪੁਰੀ ਅਤੇ ਪੰਜਾਬ ਪ੍ਰਦੇਸ਼ ਕਾਗਰਸ ਪਾਰਟੀ ਦੇ ਬੁਲਾਰਾ ਮੈਡਮ ਨਿਮਿਸ਼ਾ ਮਹਿਤਾ, ਰਵਿੰਦਰ ਭੂੰਬਲਾ, ਰਾਜ ਕੁਮਾਰ ਕਾਨੂੰਗੋ, ਭਜਨ ਲੰਬੜਦਾਰ, ਪਵਨ ਕੁਮਾਰ ਬਲਾਕ ਸੰਮਤੀ ਮੈਬਰ, ਗੁਰਦੇਵ ਲਾਲ, ਚਰਨਜੀਤ ਸੈਕਟਰੀ, ਅਜਮੇਰ ਸਿੰਘ, ਗੁਰਨਾਮ ਸਿੰਘ ਪੋਲਾ, ਤਰਸੇਮ ਲਾਲ, ਨੰਦ ਲਾਲ ਆਦਿ ਨੇ ਸ਼ਾਮਿਲ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

LEAVE A REPLY

Please enter your comment!
Please enter your name here