ਸੰਜੇ, ਵਿੱਕੀ ਤੇ ਰਾਹੁਲ ਨਸ਼ੀਲੇ ਪਦਾਰਥਾਂ ਤੇ ਡਿਜੀਟਲ ਕੰਡੇ ਸਮੇਤ ਗ੍ਰਿਫ਼ਤਾਰ

ਤਲਵਾੜਾ (ਦ ਸਟੈਲਰ ਨਿਊਜ਼)। ਅਸਿਸਟੈਂਸ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਅਗਵਾਈ ਹੇਠ ਬੀ.ਬੀ.ਐਮ.ਬੀ. ਦਫ਼ਤਰ ਪਿੰਡ ਡੋਹਰ ਦੇ ਨਜ਼ਦੀਕ ਤਿੰਨ ਨੌਜਵਾਨ ਜੋ ਝਾੜੀਆਂ ਵਿਚ ਬੈਠੇ ਸਨ ਨੂੰ ਨਸ਼ੀਲੇ ਪਦਾਰਥ ਸਹਿਤ ਗ੍ਰਿਫਤਾਰ ਕੀਤਾ ਹੈ।

Advertisements

ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ੱਕ ਦੇ ਆਧਾਰ ‘ਤੇ ਇਹਨਾਂ ਦੀ ਪੁੱਛਗਿੱਛ ਅਤੇ ਤਲਾਸ਼ੀ ਲਈ ਗਈ ਤਾਂ ਇਨਾਂ ਕੋਲੋਂ 36 ਗ੍ਰਾਮ ਚਰਸ, 10 ਮਿਲੀ ਗ੍ਰਾਮ ਚਿੱਟਾ ਅਤੇ ਡਿਜੀਟਲ ਕੰਡਾ ਬਰਾਮਦ ਕੀਤਾ।

ਉਹਨਾਂ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਸੰਜੇ ਕੁਮਾਰ, ਵਿਨੋਦ ਕੁਮਾਰ ਵਿਕੀ, ਰਾਹੁਲ ਕੁਮਾਰ ਦੇ ਰੂਪ ਵਿੱਚ ਹੋਈ ਹੈ ਜਿਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।

LEAVE A REPLY

Please enter your comment!
Please enter your name here