26 ਨੂੰ ਹੋਵੇਗੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀਆਂ ਕਨਟੀਨਾਂ ਅਤੇ ਸਾਈਕਲ ਸਟੈਂਡ ਦੇ ਠੇਕਿਆਂ ਦੀ ਬੋਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਪ੍ਰਬੰਧਕੀ ਕੰਪਲੈਕਸ ਦੀਆਂ 3 ਚਾਹ ਦੀਆਂ ਕਨਟੀਨਾਂ ਅਤੇ ਸਾਈਕਲ ਸਟੈਂਡ ਦੇ ਠੇਕਿਆਂ ਦੀ ਬੋਲੀ 26 ਜੂਨ 2020 ਨੂੰ ਸਵੇਰੇ 10.30 ਵਜੇ ਸਹਾਇਕ ਕਮਿਸ਼ਨਰ (ਜ) ਦੇ ਕਮਰਾ ਨੰਬਰ 109 ਵਿੱਚ  ਰੱਖੀ ਗਈ ਹੈ।

Advertisements

ਚਾਹਵਾਨ ਵਿਅਕਤੀ ਇਸ ਸਬੰਧੀ ਸ਼ਰਤਾਂ ਅਤੇ ਫਾਰਮ ਇਸ ਦਫਤਰ ਦੀ ਨਾਜ਼ਰ ਸ਼ਾਖਾ ਵਿੱਚ 22 ਜੂਨ 2020 ਤੋਂ 25 ਜੂਨ 2020 ਤੱਕ ਹਾਜ਼ਰ ਹੋ ਕੇ ਪ੍ਰਾਪਤ ਕਰ ਸਕਦੇ ਹਨ।

LEAVE A REPLY

Please enter your comment!
Please enter your name here