ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਅਕਤੀਆਂ ਦੇ 283 ਨਵੇਂ ਸੈਂਪਲ ਲੈਣ ਤੋ 428 ਸੈਪਲਾਂ ਦੀ ਲੈਬ ਤੋ ਪ੍ਰਾਪਤ ਰਿਪੋਟ ਹੋਣ ਤੇ 6  ਪਾਜੇਟਿਵ ਕੇਸ ਆਉਣ ਤੇ ਪਾਜੇਟਿਵ ਕੇਸਾ ਦੀ ਗਿਣਤੀ 188 ਹੋ ਗਈ ਹੈ । ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 13361 ਹੋ ਗਈ ਹੈ, ਤੇ 12520 ਨੈਗਟਿਵ ਅਤੇ 638  ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 28 ਸੈਪਲ ਇੰਵੈਲਡ ਹਨ ,ਤੇ ਮੌਤ ਦੀ ਕੁੱਲ ਗਿਣਤੀ 6 ਹੈ।

Advertisements

ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਂਝੀ ਕੀਤੀ। ਉਹਨਾਂ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਜਿਲੇ ਦੇ ਮੁਕੇਰੀਆਂ ਸਬ ਡਿਵੀਜਨ ਨਾਲ ਸਬੰਧਿਤ 1 ਕੇਸ ਜਲੰਧਰ ਤੋ 24 ਸਾਲਾ ਵਿਅਕਤੀ ਜਦਕਿ ਇਸੇ ਖੇਤਰ ਦੇ 65 ਸਾਲ, 59 ਸਾਲ, 92 ਸਾਲਾ ਵਿਅਕਤੀ ਦੀ ਰਿਪੋਟ ਪਾਜੀਟਿਵ ਆਈ ਹੈ। ਜਦਕਿ 52 ਸਾਲਾ ਔਰਤ ਤੇ ਇਕ ਬੱਚਾ 1 ਸਾਲ ਦਾ ਹੈ ਉਸ ਦੀ ਲੀ ਰਿਪੋਟ ਪਾਜੀਟਿਵ ਆਈ ਹੈ। ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲ ਸਮੇਂ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

LEAVE A REPLY

Please enter your comment!
Please enter your name here