Monday, October 5, 2026
Home Hoshiarpur 34 ਪਾਜੇਟਿਵ ਮਰੀਜ਼ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 253

34 ਪਾਜੇਟਿਵ ਮਰੀਜ਼ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 253

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 34 ਪਾਜੇਟਿਵ ਨਵੇਂ ਕੇਸ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ 253 ਹੋ ਗਈ ਹੈ। ਜਾਣਕਾਰੀ ਆਨੁਸਾਰ 31 ਮਰੀਜ਼ ਬੀ. ਐਸ. ਐਫ. ਖੜਕਾ ਦੇ ਜਵਾਨ ਹਨ, 1 ਪੀਐਚਸੀ ਪੋਸੀ, 1 ਪਾਲਦੀ ਤੇ 1 ਮੰਡ ਮੰਡੇਰ ਪੀਐਚਸੀ ਅਧੀਨ ਪੈਂਦੇ ਪਿੰਡਾ ਦੇ ਹਨ।

Advertisements

LEAVE A REPLY

Please enter your comment!
Please enter your name here