ਜਲੰਧਰ (ਦ ਸਟੈਲਰ ਨਿਊਜ਼)। ਕੁਲਦੀਪ ਕੁਮਾਰ ਵਲੋਂ ਬਤੌਰ ਜ਼ਿਲਾ ਖ਼ਜਾਨਾ ਅਫ਼ਸਰ ਜਲੰਧਰ ਦਾ ਚਾਰਜ ਸੰਭਾਲ ਲਿਆ ਗਿਆ ਹੈ। ਚਾਰਜ ਸੰਭਾਲਣ ਉਪਰੰਤ ਕੁਲਦੀਪ ਸਿੰਘ ਜ਼ਿਲਾ ਖ਼ਜਾਨਾ ਅਫ਼ਸਰ ਜਲੰਧਰ ਵਲੋਂ ਦਫ਼ਤਰੀ ਅਮਲੇ ਨਾਲ ਮੀਟਿੰਗ ਦੌਰਾਨ ਹਦਾਇਤ ਕੀਤੀ ਗਈ ਕਿ ਲੋਕਾਂ ਤੇ ਪੈਨਸ਼ਨਰਾਂ ਦੇ ਕੰਮ ਪਹਿਲ ਦੇ ਅਧਾਰ ‘ਤੇ ਕੀਤੇ ਜਾਣ।
Advertisements