ਬਸਪਾ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਕੀਤਾ ਰੋਸ਼ ਮਾਰਚ

Vardhman Jewellers Hoshiarpur

ਬੁੱਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਜਸਬੀਰ ਸਿੰਘ ਗੜੀ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਕਿਸਾਨ ਅੰਦੋਲਨ ਦੇ ਹੱਕ ਅਤੇ ਮਾਰੂ ਖੇਤੀ ਬਿਲਾਂ ਨੁੰ ਰੱਦ ਕਰਵਾਉਣ ਦੀ ਮੰਗ ਨੁੰ ਲੈਕੇ ਇੰਜਨੀਅਰ ਮਹਿੰਦਰ ਸਿੰਘ ਜਿਲਾ ਪ੍ਰਧਾਨ ਬਸਪਾ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਰੋਸ਼ ਮਾਰਚ ਕੀਤਾ ਗਿਆ ਅਤੇ ਗਵਰਨਰ ਪੰਜਾਬ ਨੁੰ ਮੈਮੋਰੰਡਮ ਭੇਜਿਆ ਗਿਆ।

Advertisements

ਇਸ ਰੋਸ਼ ਮਾਰਚ ਵਿੱਚ ਭਗਵਾਨ ਸਿੰਘ ਚੌਹਾਨ, ਗੁਰਲਾਲ ਸੈਲਾ ਅਤੇ ਐਡਵੋਕੇਟ ਰਣਜੀਤ ਕੁਮਾਰ ਸੂਬਾ ਜਨਰਲ ਸਕੱਤਰ ਸਹਿਬਾਨ ਦਲਜੀਤ ਰਾਏ ਸੂਬਾ ਸਕੱਤਰ, ਨਵ ਨਿਯੁਕਤ ਹਲਕਾ ਉੜਮੁੜ ਦੇ ਇੰਚਾਰਜ ਲਖਵਿੰਦਰ ਗਿਲਜ਼ੀਆਂ, ਜੋਨ ਇੰਚਾਰਜ ਸਮਿਤਰ ਸੀਕਰੀ, ਮਨਿੰਦਰ ਸ਼ੇਰਪੂਰੀ, ਸੁਖਦੇਵ ਬਿੱਟਾ ਗੋਬਿੰਦ ਸਿੰਘ ਕਾਨੂਨਗੋ, ਕਰਮਜੀਤ ਸੰਧੂ, ਸੋਹਨ ਸਿੰਘ ਸੂਨੀ, ਸੋਮਨਾਥ ਬੈਂਸ, ਨਿਸ਼ਾਨ ਚੌਧਰੀ, ਯਸ਼ ਭੱਟੀ, ਹਲਕਾ ਪ੍ਰਧਾਨ ਡਾਕਟਰ ਜਸਪਾਲ, ਐਡਵੋਕੇਟ ਪਲਵਿੰਦਰ ਲਾਡੀ, ਪਵਨ ਕੁਮਾਰ, ਵਰਿੰਦਰ ਬੱਧਣ ਸੰਦੀਪ ਫੰਮਬਿਆ,ਵਿਜੇ ਖਾਨਪੁਰ,ਇੰਦਰ ਬਡਲਾ, ਜਗਪ੍ਰੀਤ ਸ਼ਾਹੀ, ਦਲਵਿੰਦਰ ਬੋਦਲ, ਵਿੱਕੀ ਜਲੋਟਾ, ਅਮਨਦੀਪ ਹੈਪੀ, ਬਿੰਦਰ ਸਰੋਆ ਅਮਰਜੀਤ, ਰਣਜੀਤ ਪਾਲ, ਕੌਸ਼ਲ ਫੰਮਬਿਆ, ਪੰਮਾ ਬਗੇਵਾਲ, ਸਾਗਰ, ਮਨਜੀਤ ਜੱਸੀ, ਜੱਸੀ ਅਰਾਈਆਂ ਸੈਂਕੜੇ ਵਰਕਰ ਸਹਿਬਾਨ ਨੇ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here