ਐਥੇਲੈਟਿਕ ਚੈਂਪਿਅਨਸ਼ਿਪ ਵਿਚ ਲਾਲ ਚੰਦ ਸੰਦਾਂ ਨੇ ਜਿੱਤੇ 4 ਗੋਲਡ ਮੈਡਲ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਮਾਸਟਰ ਐਥੇਲੈਟਿਕ ਐਸੋਸਿਏਸ਼ਨ ਫਿਰੋਜ਼ਪੁਰ ਵੱਲੋਂ 19 ਦਸਬੰਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਈ ਗਈ ਐਥੇਲੈਟਿਕ ਚੈਂਪਿਅਨਸ਼ਿਪ ਵਿਚ ਪਿੰਡ ਸੂਲੀਆ ਦੇ ਲਾਲ ਚੰਦ ਸੰਦਾਂ ਨੇ 4 ਗੋਲਡ ਮੈਡਲ ਹਾਸਲ ਕੀਤੇ।

Advertisements

ਲਾਲ ਚੰਦ ਸੰਦਾਂ ਨੇ 100 ਮੀਟਰ ਸਪਰਿੰਟ, 400 ਮੀਟਰ ਰੇਸ, 5000 ਮੀਟਰ ਵਾਕ ਅਤੇ ਲੋਂਗ ਜੰਪ ਵਿਚ ਪਹਿਲੀ ਪੁਜੀਸ਼ਨ ਹਾਸਲ ਕੀਤੀ।

LEAVE A REPLY

Please enter your comment!
Please enter your name here