ਗੁਰਦਾਸਪੁਰ ਵਿਖੇ ਬੀਐਸਐਫ ਚੈਕ ਪੋਸਟ ਪੰਜ ਗਰਾਈਆਂ ਵਿੱਚ ਦੇਰ ਰਾਤ ਮਿਲਿਆਂ ਡਰੋਨ, ਜਾਂਚ ਸ਼ੁਰੂ

ਗੁਰਦਾਸਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਗੁਰਦਾਸਪੁਰ ਵਿਖੇ ਬੀਐਸਐਫ ਚੈਕ ਪੋਸਟ ਪੰਜ ਗਰਾਈਆਂ ਵਿਚ ਦੇਰ ਰਾਤ ਡਰੋਨ ਮਿਲਿਆਂ ਹੈ। ਇਸ ਦੋਰਾਨ ਜਵਾਨਾਂ ਨੇ ਮੌਕੇ ਤੇ ਪਹੁੰਚ ਕੇ ਡਰੋਨ ਤੇ ਫਾਇਰ ਕੀਤੇ ਅਤੇ ਜੋ ਕਿ ਪਾਕਿਸਤਾਨ ਵੱਲੋ ਮੁੜ੍ਹ ਵਾਪਿਸ ਚਲਾ ਗਿਆ। ਪਰ ਜਾਂਚ -ਪੜਤਾਂਲ ਦੋਰਾਨ ਬੀਐਸਐਫ ਜਵਾਨਾਂ ਨੂੰ ਮੌਕੇ ਤੋਂ ਇੱਕ ਪੈਕੇਟ ਬਰਾਮਦ ਹੋਇਆ।

Advertisements

ਮਿਲੀ ਜਾਣਕਾਰੀ ਦੇ ਅਨੁਸਾਰ, ਅਧਿਕਾਰੀਆਂ ਨੇ ਖਦਸ਼ਾਂ ਜਤਾਇਆ ਜਾ ਰਿਹਾ ਹੈ ਕਿ ਇਹ ਹੋ ਸਕਦਾ ਹੈ ਕਿ ਇਹ ਟਿਫਿਨ ਬੰਬ ਹੋਵੇ। ਉਹਨਾਂ ਕਿਹਾ ਕਿ ਕਿਉਕਿ ਪਹਿਲਾ ਵੀ ਇਸ ਤਰਾਂ ਦੇ ਪਾਕਿਸਤਾਨ ਵੱਲੋਂ ਡਰੋਨ ਹਮਲੇ ਕੀਤੇ ਗਏ ਹਨ ਅਤੇ ਕਈ ਸਾਰੇ ਬੰਬ ਮਿਲ ਚੁੱਕੇ ਹਨ ।

LEAVE A REPLY

Please enter your comment!
Please enter your name here