Wednesday, November 4, 2026
Home Hoshiarpur ਕੋਵਿਡ-19 ਦੇ 47 ਨਵੇਂ ਪੋਜ਼ਿਟਵ ਮਰੀਜ਼, 01 ਮੌਤ 

ਕੋਵਿਡ-19 ਦੇ 47 ਨਵੇਂ ਪੋਜ਼ਿਟਵ ਮਰੀਜ਼, 01 ਮੌਤ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ.ਅਮਰਜੀਤ ਸਿੰਘ ਨੇ  ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 657 ਨਵੇਂ ਸੈਂਪਲ ਲੈਣ ਅਤੇ 676 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅੱਜ ਕੋਵਿਡ-19 ਦੇ 47 ਨਵੇਂ ਪੋਜ਼ਿਟਵ ਕੇਸ ਆਏ ਹਨ ਅਤੇ 01 ਮੌਤ ਵੀ ਹੋਈ ਹੈ । ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ 109 ਕੇਸ ਐਕਟਿਵ ਹਨ ਅਤੇ 748 ਸੈਂਪਲਾ ਦੀ ਰਿਪੋਰਟ ਦਾ ਇੰਤਜਾਰ ਹੈ ।

Advertisements

LEAVE A REPLY

Please enter your comment!
Please enter your name here