ਨੋਇਡਾ ਵਿੱਚ ਅਵਾਰਾ ਕੁੱਤੇ ਨੇ 7 ਮਹੀਨੇ ਦੇ ਬੱਚੇ ਤੇ ਹਮਲਾ ਕਰ ਦਿੱਤੀ ਮੌਤ, ਲੋਕਾਂ ਨੇ ਸੜਕ ਤੇ ਕੀਤਾ ਰੋਸ਼ ਪ੍ਰਦਰਸ਼ਨ

ਨੋਇਡਾ ( ਦ ਸਟੈਲਰ ਨਿਊਜ਼)। ਨੋਇਡਾ ਵਿੱਚ ਇੱਕ ਆਵਾਰਾ ਕੁੱਤੇ ਵੱਲੋਂ 7 ਮਹੀਨੇ ‘ਤੇ ਹਮਲਾ ਕੀਤਾ ਗਿਆ। ਹਮਲੇ ਵਿੱਚ ਕੁੱਤੇ ਨੇ ਨੋਚ ਨੋਚ ਕੇ ਮਾਸੂਮ ਦੀ ਜਾਨ ਲੈ ਲਈ। ਘਟਨਾ ਨੋਇਡਾ ਦੇ ਸੈਕਟਰ 39 ਖੇਤਰ ਦੀ ਹੈ, ਜਿਥੇ ਬੱਚੇ ਦੇ ਮਾਤਾ ਪਿਤਾ ਲੋਟਸ ਬਲੂ ਬਰਡ ਸੁਸਾਇਟੀ ਵਿੱਚ ਮਜਦੂਰੀ ਦਾ ਕੰਮ ਕਰਦੇ ਹਨ।

Advertisements

ਇਸ ਦੌਰਾਨ ਉਨ੍ਹਾਂ ਨੇ ਬੱਚੇ ਨੂੰ ਜਮੀਨ ‘ਤੇ ਕੱਪੜਾ ਵਿੱਛਾ ਕੇ ਸੁਲਾ ਰੱਖਿਆ ਸੀ ਕਿ ਇੱਗ ਆਵਾਰਾ ਕੁੱਤੇ ਨੇ ਹਮਲਾ ਕਰ ਦਿੱਧਤਾ। ਬੱਚੇ ਨੂੰ ਭਾਵੇਂ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਪਰੰਤੂ ਉਸਦੀ ਮੌਤ ਹੋ ਗਈ। ਜਿਸਤੋ ਬਾਅਦ ਮੁਹੱਲਾ ਵਾਸੀਆਂ ਨੇ ਸੜਕ ਦੇ ਜਮਾ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਇਹਨਾਂ ਖਤਰਨਾਕ ਕੁੱਤਿਆਂ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।

LEAVE A REPLY

Please enter your comment!
Please enter your name here