ਬਾਬਾ ਤੇਲੂ ਸਰਕਾਰ ਕਪੂਰਥਲਾ ਵਾਸੀਆਂ ਤੇ ਆਪਣੀ ਕਿਰਪਾ ਬਣਾਈ ਰੱਖਣ: ਅਵੀ ਰਾਜਪੂਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬਾਬਾ ਤੇਲੁ ਸਰਕਾਰ ਜੀ ਦੇ 25 ਵੇ ਸਲਾਨਾ ਮੇਲੇ ਉੱਪਰ ਅਵੀ ਰਾਜਪੂਤ ਤੇ ਉਨ੍ਹਾਂ ਦੀ ਤੇ ਟੀਮ ਨੇ ਹਾਜ਼ਰੀ ਲਗਵਾਈ ਇਸ ਮੌਕੇ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਨੇ ਤੇਲੁ ਬਾਬਾ ਜੀ ਦੇ ਮੱਥੇ ਟੇਕ ਕੇ ਬਾਬਾ ਜੀ ਦਾ ਆਸ਼ਿਰਵਾਦ ਪ੍ਰਾਪਤ ਕਿੱਤਾ ਅਤੇ ਸੰਗਤ ਵਿਚ ਬੈਠ ਕੇ ਤੇਲੁ ਵਾਲੀ ਸਰਕਾਰ ਦਾ ਨਾਮ ਸਿਮਰਨ ਕੀਤਾ ਇਸ ਮੌਕੇ ਦਾਸ ਨੂੰ ਸੇਵਾ ਕਰਨ ਦਾ ਮੌਕਾ ਮੁਖ ਸੇਵਾਦਾਰ ਬਾਬਾ ਬੱਲੀ ਜੀ ਨਾਲ ਮਿਲਿਆ। ਜਿਸ ਵਿਚ ਦੂਰੋਂ ਦੂਰੋਂ ਆਏ ਸਾਧੁ ਫ਼ਕੀਰਾਂ ਨੂੰ ਕੰਬਲ ਭੇਟ ਕਾਰਨ ਦਾ ਸਬਾਬ ਪ੍ਰਾਪਤ ਹੋਇਆ ਅਤੇ ਦਾਸ ਨੂੰ ਫ਼ਕੀਰਾਂ ਦਾ ਆਸ਼ਿਰਵਾਦ ਮਿਲਿਆ।

Advertisements

ਇਸ ਮੌਕੇ ਤੇ ਮੇਰੀ ਟੀਮ ਵੱਲੋ ਅਸ਼ੋਕ ਸ਼ਰਮਾ ਜੀ ਤੇ ਮਨਜੀਤ ਕਾਲਾ ਜੀ ਦੇ ਸਾਥ ਨਾਲ ਗਰਮ ਲੋਆਂ ਆਏ ਸਾਧੂ ਸੰਤਾ ਨੂੰ ਦੇਣ ਦਾ ਵੀ ਸਬਬ ਮਿਲਿਆ ਅੱਪਾਂ ਸਬ ਜਾਂਦੇ ਵਾਂ ਬਾਬਾ ਤੇਲੁ ਜੀ ਇਕ ਬਹੁਤ ਵੱਡੇ ਫ਼ਕੀਰ ਮਹਾਪੁਰਖ ਹੋਏ ਕਪੂਰਥਲਾ ਦੇ ਲੋਕਾਂ ਦੀ ਭਲਾਈ ਵਾਸਤੇ ਵੀ ਉਨ੍ਹਾਂ ਵੱਲੋ ਬਹੁਤ ਕੁਜ ਕੀਤਾ। ਉਨ੍ਹਾਂ ਨੇ ਕਪੂਰਥਲਾ ਦੇ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਬਹੁਤ ਵੱਡੇ ਆਸ਼ਿਰਵਾਦ ਦਿਤੇ। ਜਿਸ ਨਾਲ ਉਨ੍ਹਾਂ ਦਾ ਅੱਜ ਅਤੇ ਆਨ ਵਾਲੇ ਜੀਵਨ ਵਿਚ ਬਹੁਤ ਸੁਖ ਆਏ ਲੋਕਾਂ ਵਿਚ ਬਾਬਾ ਤੇਲੁ ਜੀ ਦੇ ਮੇਲੇ ਵਿਚ ਬਹੁਤ ਉਤਸ਼ਾਹ ਦੇਖਿਆ ਜਾਣਦਾ ਹੈ ਅਤੇ ਲੋਕਾਂ ਦੀ ਆਸਥਾ ਬਾਬਾ ਤੇਲੁ ਜੀ ਸਰਕਾਰ ਹਮੇਸ਼ਾ ਪੂਰੀ ਕਰਦੇ ਨੇ ਇਸ ਮੌਕੇ ਅਵੀ ਰਾਜਪੂਤ ਨੂੰ ਮੁਖ ਸੇਵਾਦਾਰ ਬਾਬਾ ਬੱਲੀ ਜੀ ਨੇ ਸਿਰੋਪਾਉ ਲੋਈ ਅਤੇ ਤੇਲੁ ਵਾਲੀ ਸਰਕਾਰ ਦਾ ਚਿੰਨ ਦੇ ਕੇ ਬਹੁਤ ਮਾਨ ਦਿੱਤਾ ਮੈਂ ਹਮੇਸ਼ਾ ਇਸ ਮਾਨ ਲਈ ਉਨ੍ਹਾਂ ਦਾ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦੀ ਰਹਾਂਗਾ। ਇਸ ਮੌਕੇ  ਮੁਖ ਰੂਪ ਵਿਚ ਮੇਰੇ ਨਾਲ ਅਸ਼ੋਕ ਭਗਤ ਜੀ ਬਲਵਿੰਦਰ ਭਿੰਦੀ ਜੀ ਵੀ ਹਾਜਿਰ ਰਹੇ  ਮੇਰੀ ਟੀਮ ਜੋ ਨਤਮਸਤਕ ਹੋਏ ਅਸ਼ੋਕ ਸ਼ਰਮਾ, ਮਨਜੀਤ ਕਾਲਾ, ਕੁਲਦੀਪਕ ਧੀਰ, ਸੁਮੀਤ ਕਪੂਰ, ਰਾਜਾ, ਤਜਿੰਦਰ ਲਵਲੀ, ਰਾਜੇਸ਼, ਲਾਡੀ , ਅਨੂਪ, ਅਮਿਤ ਅਰੋੜਾ, ਹਾਜਿਰ ਸਨ।

LEAVE A REPLY

Please enter your comment!
Please enter your name here