Thursday, October 22, 2026
Home National ਤੁਰਕੀ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ, ਕਰੀਬ 530 ਲੋਕਾਂ ਦੀ ਮੌਤ, ਕਈ...

ਤੁਰਕੀ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ, ਕਰੀਬ 530 ਲੋਕਾਂ ਦੀ ਮੌਤ, ਕਈ ਇਮਾਰਤਾਂ ਡਿੱਗੀਆ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਤੁਰਕੀ ਵਿੱਚ ਸੋਮਵਾਰ ਸਵੇਰੇ 6.47 ਤੇ 7.8 ਤੀਬਰਤਾ ਵਾਲੇ ਆਏ ਭੂਚਾਲ ਨੇ ਤਬਾਈ ਮਚਾ ਦਿੱਤੀ। ਮਿਲੀ ਜਾਣਕਾਰੀ ਦੇ ਅਨੁਸਾਰ, ਜ਼ਬਰਦਸਤ ਭੂਚਾਲ ਤੁਰਕੀ ਅਤੇ ਸੀਰੀਆ ਵਿੱਚ ਵਾਪਰਿਆ। ਇਸ ਭਿਆਨਕ ਭੂਚਾਲ ਵਿੱਚ ਕਰੀਬ 530 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਸਾਰੇ ਲੋਕਾਂ ਦੇ ਮਕਾਨ ਢਹਿ ਗਏ।

Advertisements

ਭੂਚਾਲ ਦੇ ਕਾਰਣ ਕਈ ਸਾਰੀਆ ਇਮਾਰਤਾ ਢਹਿ ਗਈਆ। ਇਸਤੋ ਇਲਾਵਾ ਭੂਚਾਲ ਦੇ ਝਟਕੇ ਸਾਈਪ੍ਰਸ, ਤੁਰਕੀ, ਗ੍ਰੀਸ, ਜਾਰਡਨ, ਲੇਬਨਾਨ, ਸੀਰੀਆ, ਇਰਾਕ ਅਤੇ ਜਾਰਜੀਆ ਵਿੱਚ ਵੀ ਮਹਿਸੂਸ ਕੀਤਾ ਗਿਆ।

LEAVE A REPLY

Please enter your comment!
Please enter your name here