Sunday, October 18, 2026
Home International ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਨੇ ਤੋੜ੍ਹਿਆ ਮਹਾਤਮਾਂ ਗਾਂਧੀ ਦਾ ਬੁੱਤ

ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਨੇ ਤੋੜ੍ਹਿਆ ਮਹਾਤਮਾਂ ਗਾਂਧੀ ਦਾ ਬੁੱਤ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਖਾਲਿਸਤਾਨ ਸਮਰਥਕਾਂ ਵੱਲੋ ਕੈਨੇਡਾ ਦੇ ਓਟਾਰੀਓ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੀ ਗਈ। ਇਸ ਬੁੱਤ ਤੇ ਖਾਲਿਸਤਾਨੀ ਤੇ ਸਮਰਥਨ ਵਾਲੇ ਨਾਅਰੇ ਅਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ। ਇਸਤੋ ਪਹਿਲਾ ਵੀ ਕੈਨੇਡਾ ਵਿੱਚ ਅਜਿਹੀ ਘਟਨਾ ਵਾਪਰੀ ਸੀ।

Advertisements

ਬੁੱਤ ਵਿੱਚ ਜਿਸ ਡੰਡੇ ਨੂੰ ਮਹਾਤਮਾਂ ਗਾਂਧੀ ਨੇ ਫੜਿਆ ਹੋਇਆ ਸੀ ਉਸ ਵਿੱਚ ਡੰਡਾ ਉਤਾਰ ਕੇ ਖਾਲਿਸਤਾਨੀ ਦਾ ਡੰਡਾ ਲਗਾ ਦਿੱਤਾ ਗਿਆ। ਇਹ ਬੁੱਤ ਭਾਰਤ ਸਰਕਾਰ ਨੇ ਤੋਹਫੇ ਵਜੋਂ ਦਿੱਤਾ ਸੀ ਅਤੇ 2012 ਵਿੱਚ ਸਥਾਪਿਤ ਕੀਤਾ ਗਿਆ ਸੀ ।

LEAVE A REPLY

Please enter your comment!
Please enter your name here