Sunday, October 18, 2026
Home International ਮੈਟਾ ਦੇ ਸੀਈਓ ਅਤੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੇ ਘਰ ਆਇਆ...

ਮੈਟਾ ਦੇ ਸੀਈਓ ਅਤੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੇ ਘਰ ਆਇਆ ਨੰਨ੍ਹਾਂ ਮਹਿਮਾਨ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਮੈਟਾ ਦੇ ਸੀਈਓ ਅਤੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੇ ਘਰ ਇੱਕ ਹੋਰ ਨੰਨ੍ਹਾਂ ਮਹਿਮਾਨ ਆਇਆ ਹੈ। ਜ਼ੁਕਰਬਰਗ ਨੇ ਸ਼ੋਸਲ ਮੀਡੀਆ ਤੇ ਪੋਸਟ ਪਾ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਅਤੇ ਆਪਣੀ ਨੰਨ੍ਹੀ ਬੱਚੀ ਦੀ ਫੋਟੋ ਸ਼ੇਅਰ ਕਰ ਰੱਬ ਦਾ ਆਸ਼ੀਰਵਾਦ ਕੀਤਾ ਹੈ।

Advertisements

ਉਹਨਾਂ ਨੇ ਇੰਸਟਾਗ੍ਰਾਮ ਤੇ ਫੋਟੋ ਪਾ ਕਿਹਾ ਕਿ ਦੁਨੀਆ ਵਿੱਚ ਤੁਹਾਡਾ ਸਵਾਗਤ ਹੈ। ਮਾਰਕ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਪਿ੍ਰਸਿਲਾ ਦਾ ਤੀਸਰਾ ਬੱਚਾ ਹੈ।

LEAVE A REPLY

Please enter your comment!
Please enter your name here