ਸਨਾਤਨ ਸ਼ਕਤੀ ਹਿੰਦੂ ਰੀਸਰਚ ਇੰਸਟੀਚਿਊਟ ਵੱਲੋਂ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸਨਾਤਨ ਸ਼ਕਤੀ ਹਿੰਦੂ ਰੀਸਰਚ ਇੰਸਟੀਚਿਊਟ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਭਾਸ਼ ਮਕਰੰਦੀ ਜੀ ਨੇ ਕੀਤਾ। ਇਸ ਮੌਕੇ ਸਨਾਤਨ ਸ਼ਕਤੀ ਹਿੰਦੂ ਰੀਸਰਚ ਇੰਸਟੀਚਿਊਟ ਦੇ ਚੇਅਰਮੈਨ ਮਾਨਵ ਕੌਸ਼ਲ ਪ੍ਰਧਾਨ ਬਿਕਰਮਜੀਤ ਸਿੰਘ ਸੱਭਰਵਾਲ ਜਰਨਲ ਸਕੱਤਰ, ਨਿਰਮਲ ਸਿੰਘ ਨਾਹਰ, ਨਗੇਸ਼ ਰਾਓ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਦੇ ਸੂਬਾ ਬੁਲਾਰਾ, ਮੋਹਿੰਦਰ ਸਿੰਘ ਬਲੇਰ ਜਿਲਾ ਪ੍ਰਧਾਨ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ, ਡਾ. ਜਸਵਿੰਦਰ ਸਿੰਘ ਜਿਲ੍ਹਾ ਮੀਤ ਪ੍ਰਧਾਨ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ,ਅਵਤਾਰ ਸਿੰਘ ਰਮੀਦੀ ਨਵਜੀਤ ਸਿੰਘ ਭੱਟੀ,ਬੀਬੀ ਬਲਵਿੰਦਰ ਕੌਰ ਆਦਿ ਮਜੂਦ ਸਨ।

Advertisements

ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਧਾਨ ਬਿਕਰਮਜੀਤ ਨੇਂ ਦੱਸਿਆ ਕਿ ਹਰ ਵੀਰਵਾਰ 12 ਵਜੇ ਤੋਂ 2 ਫ੍ਰੀ ਦਵਾਇਆ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ। ਇਸ ਮੌਕੇ  ਸੁਭਾਸ਼ ਮਕਰੰਦੀ ਸਨਾਤਨ ਸ਼ਕਤੀ ਹਿੰਦੂ ਰੀਸਰਚ ਇੰਸਟੀਚਿਊਟ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here