Thursday, October 29, 2026
Home Punjab ਨਹਿਰ ਵਿੱਚ ਰੁੜ੍ਹੇ 3 ਬੈਂਕ ਮੁਲਾਜ਼ਮਾਂ ਦੀਆ ਮਿਲੀਆ ਮਿ੍ਰਤਕ ਦੇਹਾਂ

ਨਹਿਰ ਵਿੱਚ ਰੁੜ੍ਹੇ 3 ਬੈਂਕ ਮੁਲਾਜ਼ਮਾਂ ਦੀਆ ਮਿਲੀਆ ਮਿ੍ਰਤਕ ਦੇਹਾਂ

ਪਠਾਨਕੋਟ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਬੀਤੇ ਦਿਨੀ ਮਾਧੋਪੁਰ ਵਿੱਚ 5 ਬੈਂਕ ਕਰਮਚਾਰੀਆ ਦੀ ਐਸਯੂਵੀ ਕਾਰ ਨਹਿਰ ਵਿੱਚ ਡਿੱਗ ਗਈ ਸੀ। ਜਿਸਤੋ ਬਾਅਦ 2 ਮੁਲਾਜ਼ਮਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ ਅਤੇ 3 ਮੁਲਾਜ਼ਮਾਂ ਲਾਪਤਾ ਚੱਲ ਰਹੇ ਸਨ ਜੋ ਕਿ ਨਦੀ ਦੇ ਤੇਜ਼ ਵਹਾਅ ਵਿੱਚ ਰੁੜ ਗਏ ਸਨ।

Advertisements

ਪਰ ਹੁਣ ਖਬਰ ਆ ਰਹੀ ਹੈ ਕਿ ਲਾਪਤਾ ਹੋਏ ਤਿੰਨ ਮੁਲਾਜ਼ਮਾਂ ਦੇ ਮਿ੍ਰਤਕ ਸਰੀਰ ਮਿਲੇ ਹਨ। ਐਨਡੀਆਰਐਫ ਦੀ ਟੀਮ ਵੱਲੋ ਕੜ੍ਹੀ ਮੁਸ਼ੱਕਤ ਤੋ ਬਾਅਦ ਨੋਜ਼ਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆ ਗਈਆ। ਤਿੰਨੋ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here