Wednesday, October 28, 2026
Home National 5 ਦਿਨਾਂ ਲਈ ਇੰਟਰਨੈਟ ਬੰਦ, 8 ਜ਼ਿਲਿ੍ਹਆ ਵਿੱਚ ਲਗਾਇਆ ਕਰਫਿਊ

5 ਦਿਨਾਂ ਲਈ ਇੰਟਰਨੈਟ ਬੰਦ, 8 ਜ਼ਿਲਿ੍ਹਆ ਵਿੱਚ ਲਗਾਇਆ ਕਰਫਿਊ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਮਣੀਪੁੁਰ ਵਿੱਚ ਚੱਲ ਰਹੇ ਆਦਿਵਾਸੀਆ ਦੇ ਅੰਦੋਲਨ ਦੋਰਾਨ ਹਿੰਸਾ ਭੜਕਣ ਮਗਰੋਂ 5 ਦਿਨਾਂ ਲਈ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ। ਫੋਜ਼ ਦੇ ਜਵਾਨਾਂ ਵੱਲੋ ਹੁਣ ਤੱਕ 4, 000 ਲੋਕਾਂ ਨੂੰ ਹਿੰਸਾ ਪ੍ਰਭਾਵਿਤ ਇਲਾਕਿਆ ਤੋ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਜਵਾਨਾਂ ਵੱਲੋ ਬਾਕੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ।

Advertisements

ਸਥਿਤੀ ਨੂੰ ਕੰਟਰੋਲ ਰੱਖਣ ਲਈ ਫਲੈਗ ਮਾਰਚ ਵੀ ਕੱਢਿਆ ਜਾ ਰਿਹਾ ਹੈ। ਇਸ ਦੋਰਾਨ 8 ਜ਼ਿਲਿਆ ਵਿੱਚ ਕਰਫਿਊ ਵੀ ਲਗਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here