Friday, October 30, 2026
Home National 35 ਦੇ ਕਰੀਬ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਪਲਟੀ; ਬਚਾਅ ਕਾਰਜ ਜਾਰੀ

35 ਦੇ ਕਰੀਬ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਪਲਟੀ; ਬਚਾਅ ਕਾਰਜ ਜਾਰੀ

ਉੱਤਰ ਪ੍ਰਦੇਸ਼(ਦ ਸਟੈਲਰ ਨਿਊਜ਼)। ਉੱਤਰ ਪ੍ਰਦੇਸ਼ ਦੇ ਬਲੀਆ ਵਿੱਚ ਮੁੰਡਨ ਸੰਸਕਾਰ ਦੌਰਾਨ ਗੰਗਾ ਨਦੀ ਵਿੱਚ ਇੱਕ ਹਾਦਸਾ ਵਾਪਰਿਆ ਹੈ। ਸ਼ਹਿਰ ਕੋਤਵਾਲੀ ਅਧੀਨ ਪੈਂਦੇ ਮਾਲਦੇਪੁਰ ਘਾਟ ਨੇੜੇ ਗੰਗਾ ਨਦੀ ਵਿੱਚ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਪਲਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ।

Advertisements

ਖ਼ਬਰ ਮਿਲੀ ਹੈ ਕਿ ਕਿਸ਼ਤੀ ਵਿੱਚ 30 ਤੋਂ 35 ਲੋਕ ਸਵਾਰ ਸਨ। ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦਾ ਬਚਾਅ ਕਾਰਜ ਜਾਰੀ ਹੈ। ਅਜੇ ਵੀ ਕਈ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here